Punjab Police to Wish “Jai Hind” oh phone call
December 9, 2022 - PatialaPolitics
Punjab Police to Wish “Jai Hind” oh phone call
ਪੰਜਾਬ ਪੁਲਿਸ ਮੁਲਾਜ਼ਮ ਹੁਣ ਸਰਕਾਰੀ ਕੰਮਕਾਜ ਦੌਰਾਨ ਫੋਨ ਚੁੱਕਣ ‘ਤੇ ਹੈਲੋ ਦੀ ਜਗ੍ਹਾ “ਜੈ ਹਿੰਦ” ਬੋਲਣਗੇ। ਇਸ ਸਬੰਧੀ ਬਠਿੰਡਾ ਜ਼ਿਲ੍ਹੇ ਐਸਐਸਪੀ ਨੇ ਸਖ਼ਤ ਹੁਕਮ ਜਾਰੀ ਕੀਤੇ ਹਨ।