Power Cut in Patiala for next two days
January 2, 2023 - PatialaPolitics
Power Cut in Patiala for next two days
ਬਿਜਲੀ ਬੰਦ ਸਬੰਧੀ ਜਾਣਕਾਰੀ
ਪਟਿਆਲਾ 03-01-2023
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 220 ਕੇ.ਵੀ. ਅਬਲੋਵਲ ਗਰਿੱਡ ਅਧੀਨ ਪੈਂਦੇ 11 ਕੇ.ਵੀ. ਡੀ. ਏ. ਸੀ ਫੀਡਰ ਦੀ ਜਰੂਰੀ ਮੁਰੰਮਤ। ਲਈ ਸਿਵਲ ਲਾਈਨ ਉਪ ਮੰਡਲ ਅਧੀਨ ਪੈਂਦੇ ਇਲਾਕੇ ਜਿਵੇਂ ਕਿ, ਫੁਲਕੀਆਂ ਇਨਕਲੇਵ, ਮਿੰਨੀ ਸਕੱਤਰੇਤ ਬੂਥ ਤੇ ਸੁਵਿਧਾ ਕੇਂਦਰ,ਪੁਲਿਸ ਲਾਈਨ ਅਤੇ ਚਿੱਟੀਆਂ ਕੋਠੀਆਂ ਦੀ ਬਿਜਲੀ ਸਪਲਾਈ ਮਿਤੀ 04-01-2023 ਨੂੰ ਸਵੇਰੇ 10.00 ਵਜੇ ਤੋਂ ਲੈ ਕੇ ਸ਼ਾਮ 04:00 ਵਜੇ ਤੱਕ ਬੰਦ ਰਹੇਗੀ। ਨੋਟ:- ਮਿੰਨੀ ਸਕੱਤਰੇਤ ਦਫ਼ਤਰਾਂ ਦੀ ਬਿਜਲੀ ਸਪਲਾਈ ਚਲਦੀ ਰਹੇਗੀ ਜੀ।
ਜਾਰੀ ਕਰਤਾ: ਇੰਜ: ਰਵਿੰਦਰ ਸਿੰਘ ਉਪ ਮੰਡਲ ਅਫ਼ਸਰ ਸਿਵਲ ਲਾਈਨ ਸ/ਡ (ਟੈੱਕ) ਪਟਿਆਲਾ।
ਮੋਬਾਈਲ ਨੰਬਰ:- 96461-24409
*ਬਿਜਲੀ ਬੰਦ ਸਬੰਧੀ ਜਾਣਕਾਰੀ*
ਪਟਿਆਲਾ 02-01-2023
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 220 ਕੇ.ਵੀ. ਅਬਲੋਵਲ ਗਰਿੱਡ ਅਧੀਨ ਪੈਂਦੇ 11 ਕੇ.ਵੀ. ਜੇਲ ਰੋਡ ਫੀਡਰ ਅਤੇ 66 ਕੇ.ਵੀ ਗਰਿਡ ਥਾਪਰ ਅਧੀਨ ਪੈਂਦੇ 11 ਕੇ.ਵੀ ਪ੍ਰੇਮ ਨਗਰ ਫੀਡਰ ਦੀ ਜਰੂਰੀ ਮੁਰੰਮਤ ਲਈ ਸਿਵਲ ਲਾਈਨ ਉਪ ਮੰਡਲ ਅਧੀਨ ਪੈਂਦੇ ਇਲਾਕੇ ਜਿਵੇਂ ਕਿ, ਮੇਨ ਭਾਦਸੋਂ ਰੋਡ,ਪ੍ਰੇਮ ਨਗਰ,ਆਦਰਸ਼ ਕਲੋਨੀ ,ਮਨਜੀਤ ਨਗਰ,ਸਿੱਧੂ ਕਲੋਨੀ, ਬਾਬੂ ਸਿੰਘ ਕਲੋਨੀ, ਦਰਸ਼ਨਾਂ ਕਲੋਨੀ, ਰਣਜੀਤ ਨਗਰ,ਬੈਂਸ ਫਾਰਮ,ਉੱਪਲ ਚੌਂਕ,ਨਾਰਥ ਐਵਨਿਊ ਆਦਿ ਦੀ ਬਿਜਲੀ ਸਪਲਾਈ ਮਿਤੀ 03-01-2023 ਨੂੰ ਸਵੇਰੇ 10.00 ਵਜੇ ਤੋਂ ਲੈ ਕੇ ਸ਼ਾਮ 04:00 ਵਜੇ ਤੱਕ ਬੰਦ ਰਹੇਗੀ।
ਜਾਰੀ ਕਰਤਾ: ਇੰਜ: ਰਵਿੰਦਰ ਸਿੰਘ ਉਪ ਮੰਡਲ ਅਫ਼ਸਰ ਸਿਵਲ ਲਾਈਨ ਸ/ਡ (ਟੈੱਕ) ਪਟਿਆਲਾ।
ਮੋਬਾਈਲ ਨੰਬਰ:- 96461-24409