Patiala: Latest update on Punjab truckers’ strike at Shambhu Border
January 3, 2023 - PatialaPolitics
Patiala: Latest update on Punjab truckers’ strike at Shambhu Border
🚩ਸ਼ੰਭੂ ਟੋਲ ਟੈਕਸ ਤੇ ਰਾਸ਼ਟਰੀ ਰਾਜ ਮਾਰਗ ਦਾ ਇਕ ਪਾਸਾ ਖੋਲ੍ਹਿਆ
🚩ਬੀਤੇ ਕਈ ਦਿਨਾਂ ਤੋਂ ਟਰੱਕ ਯੂਨੀਅਨ ਵਲੋਂ ਲਗਾਏ ਗਏ ਜਾਮ ਕਾਰਨ ਰਾਹਗੀਰ ਸ਼ਨ ਪ੍ਰੇਸ਼ਾਨ
🚩 ਐੱਸ. ਡੀ. ਐਮ. ਸੰਜੀਵ ਕੁਮਾਰ ਨੇ ਪੁਸ਼ਟੀ ਕੀਤੀ
🚩MLA ਹਰਮੀਤ ਪਠਾਨਮਜਰਾ ਤੇ ਗੁਰਲਾਲ ਘਨੋਰ ਨਾਲ ਟਰੱਕ ਅਪਰੇਟਰਾਂ ਦੀ ਹੋਈ ਮੀਟਿੰਗ
View this post on Instagram