Powercut in Patiala on 11 January

January 10, 2023 - PatialaPolitics

Powercut in Patiala on 11 January

*ਬਿਜਲੀ ਬੰਦ ਸਬੰਧੀ ਜਾਣਕਾਰੀ*

ਪਟਿਆਲਾ 09-01-2023

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ. ਗਰਿੱਡ ਸ਼ਕਤੀ ਵਿਹਾਰ ਅਧੀਨ ਪੈਂਦੇ 11 ਕੇ.ਵੀ. ਮਜੀਠੀਆ ਇਨਕਲੇਵ ਫੀਡਰ ਦੀ ਜਰੂਰੀ ਮੁਰੰਮਤ ਲਈ ਸਿਵਲ ਲਾਈਨ ਉਪ ਮੰਡਲ ਅਧੀਨ ਪੈਂਦੇ ਇਲਾਕੇ ਜਿਵੇਂ ਕਿ, ਗੁਰਦਰਸ਼ਨ ਨਗਰ, ਨਿਊ ਮਜੀਠੀਆ ਇਨਕਲੇਵ,ਕਲਰ ਕਲੋਨੀ ਅਤੇ ਮਜੀਠੀਆ ਇਨਕਲੇਵ ਆਦਿ ਦੀ ਬਿਜਲੀ ਸਪਲਾਈ ਮਿਤੀ 11-01-2023 ਨੂੰ ਸਵੇਰੇ 10.00 ਵਜੇ ਤੋਂ ਲੈ ਕੇ ਸ਼ਾਮ 04:00 ਵਜੇ ਤੱਕ ਬੰਦ ਰਹੇਗੀ।

ਜਾਰੀ ਕਰਤਾ: ਇੰਜ: ਰਵਿੰਦਰ ਸਿੰਘ ਉਪ ਮੰਡਲ ਅਫ਼ਸਰ ਸਿਵਲ ਲਾਈਨ ਸ/ਡ (ਟੈੱਕ) ਪਟਿਆਲਾ।

ਮੋਬਾਈਲ ਨੰਬਰ:- 96461-24409

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ

ਬਿਜਲੀ ਬੰਦ ਕਰਨ ਸਬੰਧੀ ਜਾਣਕਾਰੀ ਪਟਿਆਲਾ 11/01/2023

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਭ ਡਵਜੀਨ ਅਫ਼ਸਰ ਵਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 11ਕੇ.ਵੀ ਫੈਕਟਰੀ ਏਰਿਆ ੳੱਲਡ(11ਕੇ.ਵੀ ਤਿ੍ਪੜੀ ਬ੍ਰਾਚ) ਫੀਡਰ ਦੀ ਜ਼ਰੂਰੀ ਮੁਰਮੰਤ ਲਈ ਫੈਕਟਰੀ ਏਰਿਆ, ਰਵੀਦਾਸ ਨਗਰ,ਵੀਨਿਸ ਕਲੋਨੀ, ਗੁਰਦੁਆਰਾ ਦੁਖਨਿਵਾਰਨ ਸਾਹਿਬ, ਗੁਰਦੁਆਰਾ ਦੁਖਨਿਵਾਰਨ ਸਾਹਿਬ ਦੀ ਮਾਰਕੀਟ, ਬਿੰਦਰਾ ਕਲੋਨੀ, ਗੁਰੂ ਰਾਮਦਾਸ ਨਗਰ,ਕੈਂਪ ਕਲੋਨੀ,ਪ੍ਰੀਤ ਨਗਰ ਆਦਿ ਦੀ ਬਿਜਾਲੀ ਸਪਲਾਈ ਮਿਤੀ 11/01/2023 ਨੂੰ ਸੇਵੇਰ 11.00ਵਜੇ ਤੋਂ 03.00ਵਜੇ ਤੱਕ ਬੰਦ ਰਹੇਗੀ।

ਜਾਰੀ ਕਰਤਾ:ਇੰਜ: ਚਰਨਜੀਤ ਸਿੰਘ ਉਪ ਮੰਡਲ ਅਫ਼ਸਰ ਉਤਰ ਤਕਨੀਕੀ ਉਪ ਮੰਡਲ ਪਟਿਆਲਾ।

ਮੌਬਾਇਲ ਨਂ:9646110048