Manjit Sidhu appointed as OSD (Public Relations) to Punjab CM Bhagwant Mann

January 10, 2023 - PatialaPolitics

Manjit Sidhu appointed as OSD (Public Relations) to Punjab CM Bhagwant Mann

ਮਨਜੀਤ ਸਿੱਧੂ ਬਣੇ ਮੁੱਖ ਮੰਤਰੀ ਭਗਵੰਤ ਮਾਨ ਦੇ ਓ.ਐਸ.ਡੀ (ਲੋਕ ਸੰਪਰਕ)

– ਮਾਨ ਦੇ ਕਾਫੀ ਕਰੀਬੀ ਹਨ ਮਨਜੀਤ ਸਿੱਧੂ, ਲੰਬੇ ਸਮੇਂ ਤੋਂ ਦੇਖ ਰਹੇ ਸਨ ਆਮ ਆਦਮੀ ਪਾਰਟੀ ਪੰਜਾਬ ਦਾ ਮੀਡੀਆ ਵਿਭਾਗ

– ਮਨਜੀਤ ਸਿੱਧੂ ਪੰਜਾਬ ਦੇ ਪੱਤਰਕਾਰ ਭਾਈਚਾਰੇ ਦਾ ਹਨ ਵੱਡਾ ਨਾਮ, ਪਾਰਟੀ ਅਤੇ ਸਰਕਾਰ ਨੂੰ ਮਿਲੇਗਾ ਇਸਦਾ ਫਾਇਦਾ