Jathedar Giani Harpreet Singh got angry over Sikh Helmet policy

January 12, 2023 - PatialaPolitics

Jathedar Giani Harpreet Singh got angry over Sikh Helmet policy

ਭਾਰਤ ਸਰਕਾਰ ਸਿੱਖ ਫੌਜੀਆਂ ਲਈ ਹੈਲਮੇਟ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵਿਰੋਧ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਸਿੱਖਾਂ ਲਈ ਕਿਸੇ ਵੀ ਤਰ੍ਹਾਂ ਦੀ ਟੋਪੀ ਜਾਂ ਹੈਲਮੇਟ ਪਾਉਣਾ ਵਰਜਿਤ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਇਹ ਕਦਮ ਸਿੱਖਾਂ ਦੀ ਵੱਖਰੀ ਪਛਾਣ ਖਤਮ ਕਰਨ ਵਰਗਾ ਹੈ। ਉਹਨਾਂ ਨੇ ਕੇਂਦਰ ਨੂੰ ਆਪਣੇ ਫੈਸਲੇ ਤੇ ਮੁੜ ਤੋਂ ਗੌਰ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਸਿੱਖ ਫੌਜੀਆਂ ਲਈ ਕੇਂਦਰ ਵਿਸ਼ੇਸ਼ ਕਿਸਮ ਦੇ ਬੈਲਿਸਟਿਕ ਹੈਲਮੇਟਾਂ ਨੂੰ ਪ੍ਰਵਾਨਗੀ ਦੇਣ ਦੀ ਤਿਆਰ ਕਰ ਰਿਹਾ ਹੈ।

 

View this post on Instagram

 

A post shared by Patiala Politics (@patialapolitics)