Bhagwant Mann will be in Patiala tomorrow 20 January

January 19, 2023 - PatialaPolitics

Bhagwant Mann will be in Patiala tomorrow 20 January

 

ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ, ਮਿਤੀ 20 ਜਨਵਰੀ 2023 ਨੂੰ ਸਵੇਰੇ 10.50 ਵਜੇ ਮਾਡਲ ਟਾਊਨ ਡਰੇਨ ਦੇ ਚੈਨੇਲਾਈਜੇਸ਼ਨ ਅਤੇ ਸੁੰਦਰੀਕਰਨ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣ ਲਈ ਟਿਵਾਣਾ ਚੌਂਕ, ਭਾਦਸੋਂ ਰੋਡ, ਪਟਿਆਲਾ ਵਿਖੇ ਕਰਵਾਏ ਜਾ ਰਹੇ ਸਮਾਗਮ ਵਿੱਚ ਸ਼ਿਰਕਤ ਕਰਨਗੇ।