Bhai Amarjit Singh Jhansi passes away while performing Kirtan
March 26, 2018 - PatialaPolitics

CLICK Here to Watch last Video
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਆਨੰਦਪੁਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਅਮਰਜੀਤ ਸਿੰਘ ਝਾਂਸੀ ਨੇ ਅੱਜ ਤਖ਼ਤ ਸਾਹਿਬ ਵਿਖੇ ਕੀਰਤਨ ਕਰਦਿਆਂ ਹੀ ਸਵਾਸ ਤਿਆਗ ਦਿੱਤੇ।ਉਹ ਸੋਮਵਾਰ ਨੂੰ ਸ਼ਾਮ ਦੇ ਦੀਵਾਨ ਵਿਚ ਕੀਰਤਨ ਕਰਨ ਲਈ ਤਖ਼ਤ ਸਾਹਿਬ ਵਿਖੇ ਆਪਣੇ ਨਿਰਧਾਰਿਤ ਸਥਾਨ ’ਤੇ ਕੀਰਤਨ ਕਰਰਹੇ ਸਨ ਜਿੱਥੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਉਹ ਆਪਣੇ ਹਾਰਮੋਨੀਅਮ’ਤੇ ਹੀ ਅੱਗੇ ਨੂੰ ਡਿੱਗ ਪਏ।
