Powercut in Patiala on 23 January

January 22, 2023 - PatialaPolitics

Powercut in Patiala on 23 January

ਬਿਜਲੀ ਬੰਦ ਸਬੰਧੀ ਜਾਣਕਾਰੀ

ਪਟਿਆਲਾ 22-01-2023

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ. ਪਟਿਆਲਾ ਗਰਿੱਡ ਅਧੀਨ ਪੈਂਦੇ 11 ਕੇ.ਵੀ. ਐਸ ਐਸ ਟੀ ਨਗਰ ਫੀਡਰ ਦੀ ਜਰੂਰੀ ਮੁਰੰਮਤ ਲਈ ਪੱਛਮ ਤਕਨੀਕੀ ਉਪ ਮੰਡਲ ਅਧੀਨ ਪੈਂਦੇ ਇਲਾਕੇ ਜਿਵੇਂ ਕਿ, ਪੁਰਾਣਾ ਬਿਸ਼ਨ ਨਗਰ, ਨਿਊ ਬਿਸ਼ਨ ਨਗਰ, ਮੁਸਲਿਮ ਕਲੋਨੀ, ਐਸ ਐਸ ਟੀ ਨਗਰ, ਸੁੰਦਰ ਨਗਰ ਆਦਿ ਦੀ ਬਿਜਲੀ ਸਪਲਾਈ ਮਿਤੀ 23-01-2023 ਨੂੰ ਸਵੇਰੇ 10.00 ਵਜੇ ਤੋਂ ਲੈ ਕੇ ਸ਼ਾਮ 05:00 ਵਜੇ ਤੱਕ ਬੰਦ ਰਹਿਣ ਦੀ ਸੰਭਾਵਨਾ ਹੈ ।

 

ਜਾਰੀ ਕਰਤਾ:

ਇੰਜ: ਪ੍ਰੀਤਇੰਦਰ ਸਿੰਘ ਉਪ ਮੰਡਲ ਅਫ਼ਸਰ ਪੱਛਮ ਸ/ਡ (ਟੈੱਕ) ਪਟਿਆਲਾ।

ਮੋਬਾਈਲ ਨੰਬਰ:- 96461-24414

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਬਿਜਲੀ ਰਾਜ ਪਾਵਰ ਜਾਣਕਾਰੀ ਪਟਿਆਲਾ 23/01/2023

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵਜੀਨ ਵਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 11 ਕੇ.ਵੀ ਅਲੀਪੁਰ ਫੀਡਰ ਦੀ ਜ਼ਰੂਰੀ ਮੁਰਮੰਤ ਲਈ ਅਜ਼ਾਦ ਨਗਰ ਬਲਾਕ -ਡੀ,ਫ ,ਸੁਖਰਾਮ ਕਲੋਨੀ, ਗੋਬਿੰਦ ਨਗਰ ਆਦਿ ਦੀ ਬਿਜਾਲੀ ਸਪਲਾਈ ਮਿਤੀ 23/01/2023 ਨੂੰ ਸੇਵੇਰ 10.00ਵਜੇ ਤੋਂ 04.00ਵਜੇ ਤੱਕ ਬੰਦ ਰਹੇਗੀ।

ਜਾਰੀ ਕਰਤਾ:ਇੰਜ: ਚਰਨਜੀਤ ਸਿੰਘ ਉਪ ਮੰਡਲ ਅਫ਼ਸਰ ਉਤਰ ਤਕਨੀਕੀ ਉਪ ਮੰਡਲ ਪਟਿਆਲਾ।

ਮੌਬਾਇਲ ਨਂ:9646110048