Punjab Government regularised contract non teaching staff of PICTES

January 27, 2023 - PatialaPolitics

Punjab Government regularised contract non teaching staff of PICTES

ਪੰਜਾਬ ਸਰਕਾਰ ਦੇ ਵਲੋਂ ਸਿੱਖਿਆ ਵਿਭਾਗ ਦੇ ਆਈਸੀਟੀ ਸਿੱਖਿਆ ਸੁਸਾਇਟੀ ਵਿਚ ਠੇਕੇ ਦੇ ਆਧਾਰ ‘ਤੇ ਨੌਕਰੀ ਕਰ ਰਹੇ 33 ਨਾਨ-ਟੀਚਿੰਗ ਸਟਾਫ਼, ਪਟੀਸ਼ਨਰਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਦਿੱਤਾ ਹੈ।