Patiala man Dies As Stray Dog Comes In Way

January 29, 2023 - PatialaPolitics

Patiala man Dies As Stray Dog Comes In Way

ਪਟਿਆਲਾ ਵਿਖੇ 27 ਜਨਵਰੀ ਦੀ ਰਾਤ ਨੂੰ ਇਕ ਮੋਟਰਸਾਈਕਲ ਸਵਾਰ ਮਨਵੀਰ ਸਿੰਘ ਦੀ ਮੌਤ ਹੋਗਈ। ਮਨਵੀਰ ਦੇ ਚਾਚਾ ਜੀ ਦੇ ਬਿਆਨ ਤੇ ਅਣਪਛਾਤੇ ਡਰਾਈਵਰ ਤੇ FIR ਦਰਜ ਕੀਤੀ ਗਈ ਹੈ। ਮਨਵੀਰ ਰਾਤ 1:30 ਵਜੇ ਆਪਣੇ ਮੋਟਰਸਾਈਕਲ ਤੇ ਫਾਇਰ ਬ੍ਰਿਗੇਡ ਦਫ਼ਤਰ ਵੱਲ ਜਾ ਰਿਆ ਸੀ ਤੇ ਅਚਾਨਕ ਉਸਦੇ ਅੱਗੇ ਅਵਾਰਾ ਕੁਤਾ ਆ ਗਿਆ , ਜਿਸਨੂੰ ਬਚਾਉਣ ਲਈ ਉਹਨੇ ਅਪਣਾ ਮੋਟਰਸਾਈਕਲ ਖੱਬੇ ਪਾਸੇ ਵੱਲ ਕਰ ਲਿਆ ਤੇ ਗਲੀ ਵਿਚ ਖੜੀ ਗੱਡੀ ਨਾਲ ਟਕਰਾਇਆ, ਜਿਸ ਕਾਰਨ ਮਨਵੀਰ ਦੀ ਇਲਾਜ ਦੌਰਾਨ ਮੌਤ ਹੋਗਈ । ਪਟਿਆਲਾ ਪੁਲਿਸ ਨੇ ਖੜੀ ਗੱਡੀ ਦੇ ਅਣਪਛਾਤੇ ਡਰਾਈਵਰ ਦੇ ਖਿਲਾਫ ਧਾਰਾ FIR U/S 283,304-A,427 IPC ਲਗਾ ਅਗਲੀ ਕਾਰਵਾਈ ਸ਼ੁਰੂ ਕੀਤੀ