Punjab Police Sub-Inspector in Cadres of District Police and Armed Police – 2023 Recruitment
February 1, 2023 - PatialaPolitics
Punjab Police Sub-Inspector in Cadres of District Police and Armed Police – 2023 Recruitment
ਪੰਜਾਬ ਪੁਲਿਸ ਭਰਤੀ
ਪੰਜਾਬ ਪੁਲਿਸ ਦੇ ਜ਼ਿਲ੍ਹਾ ਪੁਲਿਸ ਕਾਡਰ ਅਤੇ ਆਰਮਡ ਪੁਲਿਸ ਕਾਡਰ ਵਿੱਚ ਸਬ-ਇੰਸਪੈਕਟਰ ਦੀਆਂ ਅਸਾਮੀਆਂ ਲਈ ਯੋਗ ਉਮੀਦਵਾਰਾਂ ਦੀ ਭਰਤੀ ਸ਼ੁਰੂ ਹੋਣ ਜਾ ਰਹੀ ਹੈ।
Punjab Police Recruitment
Punjab Police invites applications from eligible candidates for the post of Sub Inspector in the District Police Cadre and Armed Police Cadre.
#PunjabPoliceRecruitment