Powercut in Patiala on 2 Febraury

February 1, 2023 - PatialaPolitics

Powercut in Patiala on 2 Febraury

 

ਬਿਜਲੀ ਬੰਦ ਸੰਬੰਧੀ ਜਾਣਕਾਰੀ-
ਪਟਿਆਲਾ 01-02-2023
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਸਬ ਡਵੀਜਨ ਅਫਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66ਕੇ.ਵੀ ਐਨ.ਆਈ.ਐਸ ਗੱਰਿਡ ਤੋਂ ਚਲਦੇ 11ਕੇ.ਵੀ. ਸੂਲਰ ਫੀਡਰ ਦੇ ਏਰੀਏ ਦੀ ਜ਼ਰੂਰੀ ਮੁਰੰਮਤ ਲਈ ਪੂਰਬ ਤਕਨੀਕੀ ਉਪ ਮੰਡਲ ਅਧੀਨ ਪੈਂਦੇ ਇਲਾਕੇ ਜਿਵੇਂ ਗਿਆਨ ਕਲੋਨੀ, ਗੁਰਮੱਤ ਕਲੋਨੀ, ਨਿਊ ਸੂਲਰ, ਮਹਾਰਾਜਾ ਇੰਨਕਲੇਵ, ਗਰਿਡ ਕਲੋਨੀ, ਸੂਲਰ, ਗਰਿਨ ਇੰਨਕਲੇਵ, ਦਾਰੂ ਕੂਟੀਆ, ਹਰਿੰਦਰ ਗਰੇਵਾਲ ਇੰਨਕਲੇਵ ਅਦਿ ਦੀ ਬਿਜਲੀ ਸਪਲਾਈ ਮਿਤੀ 02-02-2023 ਨੂੰ ਸਵੇਰੇ 10.30 ਵਜੇ ਤੋਂ ਸ਼ਾਮ 02.30 ਵਜੇ ਤੱਕ ਬੰਦ ਰਹੇਗੀ ਜੀ।
ਜਾਰੀ ਕਰਤਾ- ਇੰਜ.ਅਖੀਲੇਸ਼ ਸ਼ਰਮਾ ਉਪ ਮੰਡਲ ਅਫਸਰ ਪੂਰਬ ਤਕਨੀਕੀ ਸ/ਡ ਪਟਿਆਲਾ।
ਮੋਬਾਇਲ ਨੰ- 9646124408