Amritsar: Man stuck in traffic, waved a pistol in the air to clear traffic jam

February 6, 2023 - PatialaPolitics

Amritsar: Man stuck in traffic, waved a pistol in the air to clear traffic jam

ਘਟਨਾ ਅੰਮ੍ਰਿਤਸਰ ਦੇ ਪੁਤਲੀਘਰ ਦੀ ਹੈ, ਐਤਵਾਰ ਦੁਪਹਿਰ ਨੂੰ ਵੀ ਅਜਿਹਾ ਪੁਤਲੀਘਰ ਵਿਖੇ ਲੰਮਾ ਟਰੈਫਿਕ ਜਾਮ ਰਿਹਾ ਪਰ ਇਸ ਦੌਰਾਨ ਇੱਕ ਵਿਅਕਤੀ ਦੀ ਕਾਰ ਜਾਮ ਵਿੱਚ ਫਸ ਗਈ। ਗੁੱਸੇ ਵਿੱਚ ਆਏ ਵਿਅਕਤੀ ਨੇ ਆਪਣਾ ਰਿਵਾਲਵਰ ਕੱਢ ਕੇ ਹਵਾ ਵਿੱਚ ਲਹਿਰਾਉਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਉਸ ਨੇ ਰਿਵਾਲਵਰ ਦੇ ਦਮ ‘ਤੇ ਟ੍ਰੈਫਿਕ ਕਲੀਅਰ ਕੀਤਾ ਪਰ ਲੋਕਾਂ ਨੇ ਉਸ ਦੀ ਵੀਡੀਓ ਵਾਇਰਲ ਕਰ ਦਿੱਤੀ।

 

View this post on Instagram

 

A post shared by Patiala Politics (@patialapolitics)