Powercut in Patiala on 7 February

February 6, 2023 - PatialaPolitics

Powercut in Patiala on 7 February

 

ਬਿਜਲੀ ਬੰਦ ਸੰਬੰਧੀ ਜਾਣਕਾਰੀ-
ਪਟਿਆਲਾ 06-02-2023
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਸਬ ਡਵੀਜਨ ਅਫਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66ਕੇ.ਵੀ ਸਨੋਰੀ ਅੱਡਾ ਗੱਰਿਡ ਤੋਂ ਚਲਦੇ 11ਕੇ.ਵੀ. ਸ਼ਾਹੀ ਸਮਾਧਾਂ ਫੀਡਰ ਅਧੀਨ ਹੈਰੀਟੇਜ ਸਟਰੀਟ ਦਾ ਕੰਮ ਕਰਵਾਉਣ ਲਈ ਪੂਰਬ ਤਕਨੀਕੀ ਉਪ ਮੰਡਲ ਅਧੀਨ ਪੈਂਦੇ ਇਲਾਕੇ ਜਿਵੇਂ ਮੱਛੀ ਤਲਾਅ, ਸੰਜੇ ਨਗਰ, ਪ੍ਰੇਮ ਕਲੋਨੀ, ਸੱਤਿਆ ਇੰਨਕਲੇਵ ਸਰਕਾਰੀ ਕੁਆਟਰ,ਪ੍ਰਤਾਪ ਨਗਰ, ਨਿਊ ਢਿਲੋ ਕਲੋਨੀ, ਕੁਲਦੀਪ ਸਿੰਘ ਮਾਰਗ, ਮਹਿੰਦਰਾਂ ਕਾਲਜ, ਨਿਰਭੈ ਕਲੋਨੀ,ਢਿਲੋਂ ਕਲੋਨੀ,ਘਾਹ ਮੰਡੀ ਅਦਿ ਦੀ ਬਿਜਲੀ ਸਪਲਾਈ ਮਿਤੀ 07-02-2023 ਨੂੰ ਦੁਪਿਹਰ 12.00 ਵਜੇ ਤੋਂ ਸ਼ਾਮ 03.30 ਵਜੇ ਤੱਕ ਬੰਦ ਰਹੇਗੀ ਜੀ।
ਜਾਰੀ ਕਰਤਾ- ਇੰਜ.ਅਖੀਲੇਸ਼ ਸ਼ਰਮਾ ਉਪ ਮੰਡਲ ਅਫਸਰ ਪੂਰਬ ਤਕਨੀਕੀ ਸ/ਡ ਪਟਿਆਲਾ।
ਮੋਬਾਇਲ ਨੰ- 9646124408