Powercut in Patiala on 9 Febraury

February 8, 2023 - PatialaPolitics

Powercut in Patiala on 9 Febraury

 

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਬਿਜਲੀ ਰਾਜ ਪਾਵਰ ਜਾਣਕਾਰੀ ਪਟਿਆਲਾ 09/02/2023
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵਜੀਨ ਵਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 11 ਕੇ.ਵੀ ਅਨੰਦ ਨਗਰ ,11ਕੇ.ਵੀ ਸਿੱਧੂ ਫੀਡਰ ਦੀ ਜ਼ਰੂਰੀ ਮੁਰਮੰਤ ਲਈ ਅਨੰਦ ਨਗਰ -ਏ , ਅਨੰਦ ਨਗਰ ext, ਤਿ੍ਪੜੀ , ਤਿਕੋਣਾ ਪਾਰਕ,ਦਸਮੇਸ ਨਗਰ ਦਾ ਕੁਝ ਏਰਿਆ , ਸਿੱਧੂ ਕਲੋਨੀ ,ਜੇਲ ਰੋਡਆਦਿ ਦੀ ਬਿਜਾਲੀ ਸਪਲਾਈ ਮਿਤੀ 09/02/2023 ਨੂੰ ਸੇਵੇਰ 10.00ਵਜੇ ਤੋਂ 04.00ਵਜੇ ਤੱਕ ਬੰਦ ਰਹੇਗੀ।
ਇਹ ਸਿਮਟਮ ਚੱਲ ਗਿਆ ਤਾਂ ਚੱਲ ਦਵਾਂਗੇ ਨਹੀਂ ਤਾਂ ਬੰਦ ਰਿਹਾ ਗਿਆ
ਜਾਰੀ ਕਰਤਾ:ਇੰਜ: ਚਰਨਜੀਤ ਸਿੰਘ ਉਪ ਮੰਡਲ ਅਫ਼ਸਰ ਉਤਰ ਤਕਨੀਕੀ ਉਪ ਮੰਡਲ ਪਟਿਆਲਾ।
ਮੌਬਾਇਲ ਨਂ:9646110048

 

ਬਿਜਲੀ ਬੰਦ ਸੰਬੰਧੀ ਜਾਣਕਾਰੀ-
ਪਟਿਆਲਾ 08-02-2023
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਸਬ ਡਵੀਜਨ ਅਫਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ NIS ਗਰਿੱਡ ਦੀ ਮੈਨਟੀਨੈਂਸ ਕਰਨ ਲਈ ਇਸ ਤੋਂ ਚਲਦੇ 11ਕੇ.ਵੀ. ਜੈਨ ਆਈਸ ਫੀਡਰ,11ਕੇ.ਵੀ ਬੇਹੜਾ ਰੋਡ,11 ਕੇ.ਵੀ.ਪੈਲਸ ਫੀਡਰ ਦਾ ਕੁੱਝ ਹਿੱਸਾ, 11ਕੇ.ਵੀ.ਅਫਿਸਰ ਕਲੋਨੀ ਫੀਡਰ, 11ਕੇ.ਵੀ ਸੂਲਰ ਫੀਡਰ,11ਕੇ.ਵੀ ਜੀਵਨ ਕੰਪਲੈਕਸ ਫੀਡਰ ਅਤੇ 11ਕੇ.ਵੀ ਐਨ.ਆਈ.ਐਸ. ਫੀਡਰ ਪੂਰਬ ਤਕਨੀਕੀ ਉਪ ਮੰਡਲ ਅਧੀਨ ਪੈਂਦੇ ਇਲਾਕੇ ਜਿਵੇਂ ਕੇਸਰ ਬਾਗ, ਸ਼ੀਸ਼ ਮਹਿਲ ਕਲੋਨੀ, ਪੀਲੀ ਸੜਕ,ਅਰਜਨ ਨਗਰ, ਚਹਿਲ ਕੁਆਟਰ, ਸਾਈ ਮਾਰਕਿਟ, ਮੋਦੀ ਕਾਲਜ, ਚਾਂਦਨੀ ਚੌਂਕ, ਫਾਇਰ ਬ੍ਰਿਗੇਡ, ਬਾਜਾ ਖਾਨਾ ਸਕੂਲ, ਟੋਭਾ ਚੇਤ ਸਿੰਘ, ਮੋਦੀ ਪਲਾਜਾ, ਪੁਰਾਣੀ ਅਨਾਜ ਮੰਡੀ, ਖਾਲਸਾ ਮਹੁੱਲਾ, ਢੁਡਿਆਲ ਖਾਲਸਾ ਸਕੂਲ, ਬੇਹੜਾ ਰੋਡ, ਏ ਸੀ ਮਾਰਕਿਟ, ਜੋੜਿਆ ਭੱਠੀਆਂ, ਘੈਰ ਸੋਢਿਆਂ, ਅਰਨਾ ਬਰਨਾ ਚੋਂਕ, ਬੁੱਕਸ ਮਾਰਕਿਟ, ਤਰਵੇਨੀ ਚੋਂਕ ਅਤੇ ਨੇੜੇ ਦਾ ਲੱਗਦਾ ਏਰੀਆ, ਗੁਰੂਦੁਆਰਾ ਮੋਤੀ ਬਾਂਗ,ਮੋਤੀ ਬਾਂਗ ਕਲੋਨੀ, ਨਿਊ ਮੋਤੀ ਬਾਂਗ, ਭਰਭੂਰ ਗਾਰਡਨ, ਨਰੂਲਾ ਕਲੋਨੀ,MUNICIPAL CORPORATION, ਆਯੂਰਵੈਦਿਕ ਕਾਲਜ, ਬੁੱਢਾ ਦਲ ਮਾਰਕਿਟ,ਅਰਜਨ ਨਗਰ, ਪ੍ਰੀਤ ਗਲੀ, ਧੀਰੂ ਦੀ ਮਾਜਰੀ, ਅਫਿਸਰ ਕਲੋਨੀ,ਗੁੱਡ ਅਰਥ ਕਲੋਨੀ,ਮਾਲਵਾ ਇੰਨਕਲੇਵ, ਅਮਰ ਦਰਸ਼ਨ ਕਲੋਨੀ, ਸਰੂਪ ਟਾਵਰ, ਦਾਰੂ ਕੁਟੀਆ, ਗੁਰੂ ਨਾਨਕ ਫਾਉਨਡੇਸ਼ਨ ਸਕੂਲ, ਗਿਆਨ ਕਲੋਨੀ, ਗੁਰਮੱਤ ਕਲੋਨੀ, ਨਿਊ ਸੂਲਰ, ਮਹਾਰਾਜਾ ਇੰਨਕਲੇਵ, ਗਰਿਡ ਕਲੋਨੀ, ਸੂਲਰ, ਗਰਿਨ ਇੰਨਕਲੇਵ, ਦਾਰੂ ਕੂਟੀਆ, ਹਰਿੰਦਰ ਗਰੇਵਾਲ ਇੰਨਕਲੇਵ, ਤੇਗ ਕਲੋਨੀ, ਆਫਿਸਰ ਕਲੋਨੀ ਫੇਸ-1, ਆਫਿਸਰ ਕਲੋਨੀ ਫੇਸ-2, ਜੀਵਨ ਕੰਪਲੈਕਸ, ਖੋਖਰ ਕੰਪਲੈਕਸ, ਖੇੜੀ ਗੁਜਰਾਂ, ਸੰਤ ਇੰਨਕਲੇਵ, ਸਾਈ ਵਿਹਾਰ, ਐਨ.ਆਈ.ਐਸ. ਕੰਪਲੇਕਸ ਅਦਿ ਦੀ ਬਿਜਲੀ ਸਪਲਾਈ ਮਿਤੀ 09-02-2023 ਨੂੰ ਸਵੇਰੇ 10.00 ਵਜੇ ਤੋਂ ਸ਼ਾਮ 04.00 ਵਜੇ ਤੱਕ ਬੰਦ ਰਹੇਗੀ ਜੀ।
ਜਾਰੀ ਕਰਤਾ- ਇੰਜ.ਅਖੀਲੇਸ਼ ਸ਼ਰਮਾ ਉਪ ਮੰਡਲ ਅਫਸਰ ਪੂਰਬ ਤਕਨੀਕੀ ਸ/ਡ ਪਟਿਆਲਾ।
ਮੋਬਾਇਲ ਨੰ- 9646124408

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ
ਬਿਜਲੀ ਬੰਦ ਬਾਰੇ ਜਾਣਕਾਰੀ
ਪਟਿਆਲਾ 09/02/2023
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜ਼ਨ ਵਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 11 ਕੇ.ਵੀ ਅਨੰਦ ਨਗਰ ,11ਕੇ.ਵੀ ਸਿੱਧੂ ਫੀਡਰ ਦੀ ਜ਼ਰੂਰੀ ਮੁਰਮੰਤ ਲਈ ਅਨੰਦ ਨਗਰ -ਏ , ਅਨੰਦ ਨਗਰ ਐਕਸਟੈਨਸ਼ਨ, ਤਿ੍ਪੜੀ , ਤਿਕੋਣਾ ਪਾਰਕ, ਦਸ਼ਮੇਸ਼ ਨਗਰ ਦਾ ਕੁਝ ਏਰੀਆ , ਸਿੱਧੂ ਕਲੋਨੀ ,ਜੇਲ ਰੋਡ ਆਦਿ ਦੀ ਬਿਜਲੀ ਸਪਲਾਈ ਮਿਤੀ 09/02/2023 ਨੂੰ ਸਵੇਰੂ 10.00 ਵਜੇ ਤੋਂ 04.00ਵਜੇ ਤੱਕ ਬੰਦ ਰਹੇਗੀ।
ਇਹ ਸਿਸਟਮ ਚੱਲ ਗਿਆ ਤਾਂ ਚੱਲਾ ਦੇਵਾਂਗੇ ਨਹੀਂ ਤਾਂ ਬੰਦ ਰਿਹਾ ਗਿਆ
ਜਾਰੀ ਕਰਤਾ:ਇੰਜ: ਚਰਨਜੀਤ ਸਿੰਘ ਉਪ ਮੰਡਲ ਅਫ਼ਸਰ ਉਤਰ ਤਕਨੀਕੀ ਉਪ ਮੰਡਲ ਪਟਿਆਲਾ।
ਮੌਬਾਇਲ ਨਂ:9646110048