Punjab: Diesel Tanker Overturns, People Rush To Get Free Fuel

February 10, 2023 - PatialaPolitics

Punjab: Diesel Tanker Overturns, People Rush To Get Free Fuel

ਸੇਬ ਚੋਰੀ ਵਾਲਿਆਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਵੀ ਸਬਕ ਨਹੀਂ ਲਿਆ ਪੰਜਾਬੀਆਂ ਨੇ
ਹੁਣ ਰੋਪੜ ‘ਚ ਪਲਟਿਆ ਡੀਜ਼ਲ ਨਾਲ ਭਰਿਆ ਟੈਂਕਰ
ਮਦਦ ਕਰਨ ਦੀ ਬਜਾਏ ਲੋਕ ਬਾਲਟੀਆਂ ‘ਚ ਭਰ ਕਰ ਲੈ ਗਏ ਡੀਜ਼ਲ