Lady injured in Patiala after SBI cash van driver suffers heart attack

February 14, 2023 - PatialaPolitics

Lady injured in Patiala after SBI cash van driver suffers heart attack

 

ਪਟਿਆਲਾ ਚ SBI BANK ਦੀ ਕੈਸ਼ ਵੈਨ ਦੇ ਨਾਲ ਵਾਪਰਿਆ ਭਿਆਨਕ ਸੜਕ ਹਾਦਸਾ ਜਿਸ ਵਿੱਚ ਰਾਹ ਜਾਂਦੀ ਮਹਿਲਾ ਦੇ ਉੱਪਰ ਚੜ੍ਹੇ ਕੈਸ਼ ਵੈਨ ਦੀ ਗੱਡੀ ਮਹਿਲਾ ਹੋਈ ਬੁਰੀ ਤਰ੍ਹਾਂ ਜ਼ਖ਼ਮੀ ਜਿਸ ਨੂੰ ਮੌਜੂਦ ਲੋਕਾਂ ਦੇ ਵੱਲੋਂ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਇਲਾਜ ਲਈ ਭੇਜਿਆ ਗਿਆ ਦੱਸ ਦਈਏ ਕਿ ਮਿਲੀ ਜਾਣਕਾਰੀ ਦੇ ਮੁਤਾਬਿਕ ਪਟਿਆਲਾ ਦੇ ਆਰੀਆ ਸਮਾਜ ਨਜ਼ਦੀਕ SBI BANK ਦੀ ਕੇਸ ਵੇਂਨ ਜਾ ਰਹੀ ਸੀ ਜਿੱਥੇ ਡਰਾਈਵਰ ਨੂੰ HEART ATTACK ਆ ਗਿਆ ਜਦ ਕਰਕੇ ਡਰਾਈਵਰ ਦੇ ਕੰਟਰੋਲ ਤੋਂ ਗੱਡੀ ਬਾਹਰ ਹੋ ਗਈ ਅਤੇ ਉਹ ਕੈਸ਼ ਵੈਨ ਦੀ ਗੱਡੀ ਇੱਕ ਮਹਿਲਾ ਦੇ ਵਿੱਚ ਜਾ ਵੱਜੀ ਜਿਸ ਕਰਕੇ ਮਹਿਲਾ ਬੁਰੀ ਤਰ੍ਹਾਂ ਟੱਕਰ ਹੋਣ ਦੇ ਨਾਲ ਗੱਡੀ ਦੀ ਬੁਰੀ ਤਰ੍ਹਾਂ ਜ਼ਖ਼ਮੀ ਹੋਈ ਜਿਸ ਨੂੰ ਮਜ਼ਬੂਤ ਲੋਕਾਂ ਦੇ ਵੱਲੋਂ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭੇਜਿਆ ਗਿਆ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਹ ਕੈਸ਼ ਵੈਨ ਦੀ ਗੱਡੀ ਪਿੱਛੇ ਤੋਂ ਵੀ ਬੜੀ ਤੇਜ਼ ਰਫਤਾਰ ਨਾਲ ਆ ਰਹੀ ਸੀ ਪਰ ਜਦੋਂ ਇਸ ਥਾਂ ਦੇ ਉਪਰ ਪਹੁੰਚੀ ਤਾਂ ਇਕ ਮਹਿਲਾ ਇੱਥੇ ਖੜ੍ਹੀ ਹੋਈ ਸੀ ਜਿਹੜੀ ਕਿ ਘਰ ਜਾਣ ਦੇ ਲਈ ਰਵਾਨਾ ਹੋ ਰਹੀ ਸੀ ਲੇਕਿਨ ਐਨੇ ਵਿੱਚ ਹੀ ਇਹ ਹਾਦਸਾ ਵਾਪਰ ਗਿਆ ਕੁਝ ਨਹੀਂ ਪਤਾ ਕਿ ਡਰਾਈਵਰ ਨੇ ਕੋਈ ਨਸ਼ਾ ਕਰ ਰੱਖਿਆ ਸੀ ਜਾਂ ਫਿਰ ਕੋਈ ਉਸ ਨਾਲ ਹਾਦਸਾ ਵਾਪਰਿਆ ਦੂਜੇ ਪਾਸੇ ਕੈਸ਼ ਵੈਨ ਦੇ ਵਿੱਚ ਬੈਠੇ ਸਕਿਉਰਟੀ ਮੁਲਾਜ਼ਮ ਨੇ ਦੱਸਿਆ ਕਿ ਡਰਾਈਵਰ ਨੂੰ ਹਾਰਟ-ਅਟੈਕ ਆਇਆ ਸੀ ਜਿਸ ਕਰ ਕੇ ਗੱਡੀ ਕੰਟਰੋਲ ਤੋਂ ਬਾਹਰ ਹੋ ਗਈ ਇਸ ਕਰਕੇ ਹੀ ਇਹ ਸਾਰਾ ਹਾਦਸਾ ਵਾਪਰਿਆ ਜਿਸ ਵਿੱਚ ਇੱਕ ਮਹਿਲਾ ਜ਼ਖ਼ਮੀ ਹੋਈ ਉਥੇ ਹੀ ਮੌਜੂਦ ਕਾਰ ਡਰਾਈਵਰ ਨੇ ਦੱਸਿਆ ਕਿ ਮੈਂ ਸਵੇਰ ਤੋਂ ਠੀਕ ਸੀ ਲੇਕਿਨ ਮੇਰੀ ਹੁਣ ਤਬੀਅਤ ਖਰਾਬ ਹੋ ਗਈ ਸੀ ਮੈਨੂੰ ਕੁਝ ਨਹੀਂ ਪਤਾ ਚਲਿਆ ਕਿ ਇਸ ਤਰ੍ਹਾਂ ਕੰਟਰੋਲ ਤੋਂ ਬਾਹਰ ਹੋ ਗਈ ਫਿਲਹਾਲ ਹੁਣ ਮੈਂ ਠੀਕ ਹਾਂ

 

View this post on Instagram

 

A post shared by Patiala Politics (@patialapolitics)