Punjab CM announces closure of 3 toll plazas

February 15, 2023 - PatialaPolitics

Punjab CM announces closure of 3 toll plazas

3 toll plazas today closed by Punjab CM Bhagwant Mann ➡ Nangal Shaheed, Hoshiarpur Mangarh, Hoshiarpur Majari, Nawanshahr.

ਇਨ੍ਹਾਂ ਟੌਲ ਪਲਾਜਿਆਂ ਦਾ ਸਮਾਂ 14 ਫਰਵਰੀ 2023 ਤੱਕ ਦਾ ਸੀ। ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਇਸ ਸਬੰਧੀ ਟੋਲ ਨੇੜੇ ਨੋਟਿਸ ਬੋਰਡ ਵੀ ਬੀਤੇ ਦਿਨ ਲਗਾ ਦਿੱਤਾ ਗਿਆ ਸੀ। ਉਕਤ ਟੋਲ ਪਲਾਜ਼ਾ ਕਰੀਬ 16 ਸਾਲ ਪਹਿਲਾਂ ਮਾਰਚ 2007 ਵਿਚ ਚਾਲੂ ਹੋਇਆ ਸੀ।