Punjab Police ASI caught red handed taking bribe LIVE

February 17, 2023 - PatialaPolitics

Punjab Police ASI caught red handed taking bribe LIVE

ਆਪ ਆਗੂ ਅਤੇ ਡੇਰਾ ਬਾਬਾ ਨਾਨਕ ਹਲਕੇ ਦੇ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਨੇ ਰੰਗੇ ਹੱਥੀ ਪੁਲਸ ਏ. ਐੱਸ. ਆਈ ਨੂੰ ਰਿਸ਼ਵਤ ਲੈਂਦੇ ਕਾਬੂ ਕੀਤਾ ਹੈ। ਇਹ ਮਾਮਲਾ ਜ਼ਿਲ੍ਹਾ ਬਟਾਲਾ ਕੋਟਲੀ ਸੂਰਤ ਮਲ੍ਹੀ ਥਾਣੇ ਦਾ ਹੈ। ਜਿਥੇ ਇਕ ਏ. ਐੱਸ. ਆਈ ਵੱਲੋਂ ਕਿਸੇ ਤੋਂ ਰਿਸ਼ਵਤ ਲੈਣ ਦੀ ਮੰਗ ਕੀਤੀ ਗਈ ਸੀ।