Powercut in Patiala on 21 February

February 20, 2023 - PatialaPolitics

Powercut in Patiala on 21 February

ਬਿਜਲੀ ਬੰਦ ਸਬੰਧੀ ਜਾਣਕਾਰੀ
ਪਟਿਆਲਾ 20-02-2023
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ.ਥਾਪਰ ਗਰਿੱਡ ਅਧੀਨ ਪੈਂਦੇ 11 ਕੇ.ਵੀ. ਪ੍ਰੇਮ ਨਗਰ ਫੀਡਰ ਦੀ ਜਰੂਰੀ ਮੁਰੰਮਤ ਲਈ ਸਿਵਲ ਲਾਈਨ ਉਪ ਮੰਡਲ ਅਧੀਨ ਪੈਂਦੇ ਇਲਾਕੇ ਜਿਵੇਂ ਕਿ, ਪ੍ਰੇਮ ਨਗਰ,ਆਦਰਸ਼ ਕਲੋਨੀ, ਭਾਦਸੋਂ ਰੋਡ,ਨੌਰਥ ਐਵਨਿਊ ਮਨਜੀਤ ਨਗਰ,ਰਣਜੀਤ ਨਗਰ,ਸਿੱਧੂ ਕਲੋਨੀ ਆਦਿ ਦੀ ਬਿਜਲੀ ਸਪਲਾਈ ਮਿਤੀ 21-02-2023 ਨੂੰ ਸਵੇਰੇ 10.00 ਵਜੇ ਤੋਂ ਲੈ ਕੇ ਸ਼ਾਮ 04:00 ਵਜੇ ਤੱਕ ਬੰਦ ਰਹਿਣ ਦੀ ਸੰਭਾਵਨਾ ਹੈ ਜੀ।
ਜਾਰੀ ਕਰਤਾ: ਇੰਜ: ਰਵਿੰਦਰ ਸਿੰਘ ਉਪ ਮੰਡਲ ਅਫ਼ਸਰ ਸਿਵਲ ਲਾਈਨ ਸ/ਡ (ਟੈੱਕ) ਪਟਿਆਲਾ।
ਮੋਬਾਈਲ ਨੰਬਰ:- 96461-24409