PATIALA: ONLINE APPLICATIONS INVITED FOR AGNIVEER RECRUITING YEAR 2023-24
February 21, 2023 - PatialaPolitics
PATIALA: ONLINE APPLICATIONS INVITED FOR AGNIVEER RECRUITING YEAR 2023-24
ਅਗਨੀਵੀਰ 2023-24 ਦੀ ਚੋਣ ਪ੍ਰੀਖਿਆ ਲਈ ਅਣਵਿਆਹੇ ਪੁਰਸ਼ ਉਮੀਦਵਾਰਾਂ ਤੋਂ ਔਨਲਾਈਨ ਅਰਜ਼ੀਆਂ ਮੰਗੀਆਂ
ਫੌਜ ਵਿੱਚ ਅਗਨੀਪਥ ਸਕੀਮ ਅਧੀਨ ਅਗਨੀਵੀਰ ਦੀ ਭਰਤੀ ਲਈ ਅਣਵਿਆਹੇ ਪੁਰਸ਼ ਉਮੀਦਵਾਰਾਂ ਤੋਂ ਔਨਲਾਈਨ ਅਰਜ਼ੀਆਂ ਮੰਗੀਆਂ ਜਾਂਦੀਆਂ ਹਨ। ਮਲੇਰਕੋਟਲਾ, ਬਰਨਾਲਾ, ਪਟਿਆਲਾ, ਸੰਗਰੂਰ, ਮਾਨਸਾ ਅਤੇ ਫਤਿਹਗੜ੍ਹ ਜ਼ਿਲ੍ਹਿਆਂ ਦੇ ਉਮੀਦਵਾਰਾਂ ਲਈ ਅਗਨੀਵੀਰ ਜਨਰਲ ਡਿਊਟੀ, ਅਗਨੀਵੀਰ ਟੈਕਨੀਕਲ, ਅਗਨੀਵੀਰ ਕਲਰਕ/ਸਟੋਰ ਕੀਪਰ ਟੈਕਨੀਕਲ, ਅਗਨੀਵੀਰ ਟਰੇਡਸਮੈਨ (10ਵੀਂ ਪਾਸ ਅਤੇ 8ਵੀਂ ਪਾਸ) ਲਈ 17 ਅਪ੍ਰੈਲ, 2023 ਨੂੰ ਔਨਲਾਈਨ ਕੰਪਿਊਟਰ ਆਧਾਰਿਤ ਪ੍ਰੀਖਿਆ ਕਰਵਾਈ ਜਾਵੇਗੀ।
ਔਨਲਾਈਨ ਰਜਿਸਟ੍ਰੇਸ਼ਨ 16 ਫਰਵਰੀ, 2023 ਤੋਂ 15 ਮਾਰਚ, 2023 ਤੱਕ ਖੁੱਲ੍ਹੀ ਹੈ। www.joinindianarmy.nic.in ਰਾਹੀਂ ਔਨਲਾਈਨ ਅਪਲਾਈ ਕਰਨ ਵਾਲੇ ਉਮੀਦਵਾਰ ਕੰਪਿਊਟਰ ਆਧਾਰਿਤ ਔਨਲਾਈਨ ਪ੍ਰੀਖਿਆ ਅਤੇ ਉਸਤੋਂ ਬਾਅਦ ਦੀ ਭਰਤੀ ਰੈਲੀ ਪ੍ਰਕਿਰਿਆ ਵਿੱਚ ਸ਼ਾਮਲ ਹੋਣ ਦੇ ਯੋਗ ਹਨ। ਉਮੀਦਵਾਰ ਹੋਰ ਜਾਣਕਾਰੀ/ਸਵਾਲ ਲਈ ਆਰਮੀ ਰਿਕਰੂਟਿੰਗ ਦਫਤਰ, ਪਟਿਆਲਾ ਦੇ ਹੈਲਪਲਾਈਨ ਨੰਬਰ 0175-2300013 ‘ਤੇ ਕਾਲ ਕਰ ਸਕਦੇ ਹਨ।
ONLINE APPLICATIONS INVITED FROM UNMARRIED MALE CANDIDATES FOR AGNIVEER RECRUITING YEAR 2023-24
21 February, 2023
The online applications from unmarried male candidates are invited for recruitment of Agniveer under the Agnipath scheme in the Army.
Online computer-based exam will be conducted on 17 April, 2023 for the candidates of Malerkotla, Barnala, Patiala, Sangrur, Mansa and Fatehgarh Sahib districts for the categories that include Agniveer General Duty, Agniveer Technical, Agniveer Clerk/ Store Keeper Technical, Agniveer Trademen (10th pass & 8th pass).
Online registration is open with effect from 16 February, 2023 to 15, March 2023. Candidates, who will apply online application through www.joinindianarmy.nic.in are eligible to appear in the computer-based online exam and the subsequent process of the recruitment rally. Candidates may call on the helpline number of the Army Recruitment Office, Patiala Telephone No 0175-2300013 for further information/queries.