FIR against “Chatter Singh Jeevan Singh printing press” for hurting people sentiments

February 27, 2023 - PatialaPolitics

FIR against “Chatter Singh Jeevan Singh printing press” for hurting people sentiments

ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ “ਚਤਰ ਸਿੰਘ ਜੀਵਨ ਸਿੰਘ ਪ੍ਰਿੰਟਿੰਗ ਪ੍ਰੈਸ” ਵਿਰੁੱਧ ਧਾਰਮਿਕ ਸਾਹਿਤ ਪ੍ਰਕਾਸ਼ਿਤ ਕਰਨ ਸਮੇ ਧਾਰਮਿਕ ਮਰਿਆਦਾ ਨੂੰ ਬਰਕਰਾਰ ਨਾ ਰੱਖਦੇ ਹੋਏ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਗਿਆ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਦੀ ਮਦਦ ਨਾਲ ਪ੍ਰੈਸ ਤੋਂ ਧਾਰਮਿਕ ਸਾਹਿਤ ਨੂੰ ਰੀਤੀ ਰਿਵਾਜਾਂ ਅਨੁਸਾਰ ਸੰਭਾਲਿਆ ਗਿਆ।

 

Commissioner of Police Amritsar registered a case against “Chatter Singh Jeevan Singh printing press” for hurting people sentiments by not maintaining decorum in publishing religious literature

Religious literature was preserved from the press as per the rituals with the help of SGPC Amritsar