4 arrested in Punjabi University Patiala student murder case

March 1, 2023 - PatialaPolitics

4 arrested in Punjabi University Patiala student murder case

 

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਏ ਕਤਲ ਕਾਂਡ ਦੀ ਗੁੱਥੀ ਸੁਲਝਾਈ ਚਾਰ ਦੋਸ਼ੀ ਗ੍ਰਿਫਤਾਰ

ਸ੍ਰੀ ਵਰੁਣ ਧਰਮਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਕਾਨਵਾਲ ਵਲੋਂ ਦਸਿਆ ਕਿ ਮਿਤੀ 2023 ਨੂੰ ਯੂਕੇ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਚ ਵਿਚ ਅਤ ਸਿੰਘ ਪੁੱਤਰ ਰਾਮਦੂਰ ਸਿੰਘ ਵਾਸੀ ਪਿੰਡ ਸੰਗਤਪੁਰਾ ਜਿਲਾ ਪਟਿਆਲਾ ਵਡੇਰਾ ਘਰ ਉਸ ਦੇ ਵਿਰੋਧ ਵੱਖ ਜਾਤ ਕਰਜ ਪੁੱਤਰ ਸੁੰਦਰ ਸਿੰਘ ਵਾਸੀ ਪਿੰਡ ਲੋਕ ਪੁੰਨਾਵਾਲਾ ਫੋਟੋਕੇ ਜਿਲ੍ਹਾ ਫਾਜ਼ਿਲਕਾ ਵਡੇਰਾ ਨੇ ਤੇਜ ਧਾਰ ਹੱਕ ਨਾਲ ਹਮਲਾ ਕਰ ਦਿੱਤਾ ਸੀ। ਜਿਸ ਵਿੱਚ ਨਵਜੋਤ ਸਿੰਘ ਦੇ ਪੇਟ ਵਿਚ ਸੱਜੇ ਅਤੇ ਖੱਬੇ ਪਾਸੇ ਦੱਖ ਕਿਸ ਨਾਲ ਕਰਕੇ ਦਹਾਨੇ ਇਲਾਜ ਮੌਤ ਹੋ ਗਈ ਸੀ ਤੇ ਇਸ ਦੇ ਇਕ ਹੋਰ ਸਾਥੀ ਰਵਿੰਦਰ ਸਿੰਘ ਦੇ ਵੀ ਸੱਟਾਂ ਵੱਜੀਆਂ ਸਨ ਤੇ ਵੀ ਇਲਾਜ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਦਾਖਲ ਹੋਇਆ ਸੀ। ਜਿਸ ਸਬੰਧੀ ਮੁਕੱਦਮਾ ਨੰਬਰ 13 ਤ 27.02.2005 ਅਧ 302,323, 506,148,4 ਆਈ.ਪੀ.ਸੀ ਥਾਣਾ ਅਰਬਨ ਅਸਟੇਟ ਪਟਿਆਲਾ ੩੨ ਰਜਿਸਟਰ ਕਰਕੇ ਤਫਤੀਸ਼ ਆਰੰਭ ਕੀਤੀ ਗਈ ਸੀ। ਦੌਰਾਨੇ ਤਫਤੀਸ ਇਸ ਵਾਰਦਾਤ ਵਿਚ ਸ਼ਾਮਲ ਏਸ਼ੀਅਨ ਮਨਦੀਪ ਸਿੰਘ ਉਰਫ ਜੁਗਨੂੰ ਪੁਤਰ ਭੁਪਿੰਦਰ ਸਿੰਘ ਵਾਸੀ ਪਿੰਡ ਸਾਹਿਬ ਨਗਰ ਬਹੜੀ ਜਿਲਾ ਪਟਿਆਲਾ ਮੋਟਰ ਕੰਜਾ ਪੁੱਤਰ ਸੁੰਦਰ ਸਿੰਘ ਵਾਸੀ ਚੱਕ ਪੁੰਨਾਵਾਲੀ ਥਾਣਾ ਵੈਰੋਕੇ ਜਿਲ੍ਹਾ ਫਾਜਿਲਕਾ, ਸੰਨਜੋਤ ਸਿੰਘ ਪੁੱਤਰ ਕਾਲਾ ਸਿੰਘ ਵਸੀ ਪਿੰਡ ਠੇਠਰ ਕਲਾ ਥਾਣਾ ਘੱਲ ਖੁਰਦ ਜਿਲਾ ਫਿਰੋਜਪੁਰ ਅਤੇ ਹਰਵਿੰਦਰ ਸਿੰਘ ਪੁੱਤਰ ਹਰਮੇਸ਼ ਸਿੰਘ ਵਲੋਂ ਪਿੰਡ ਮੋਰਵਾਲੀ ਜ਼ਿਲ੍ਹਾ ਫਰੀਦਕੋਰਟ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਜਿਨ੍ਹਾਂ ਨੇ ਅੱਗੇ ਦੱਸਿਆ ਕਿ ਇਸ ਕੇਸ ਵਿੱਚ ਸ੍ਰੀ ਹਰਬੀਰ ਸਿੰਘ ਅਟਵਾਲ ਪੀ.ਪੀ.ਐਸ, ਕਪਤਾਨ ਪੁਲਿਸ ਡਿਟੈਕਟਿਵ ਪਟਿਆਲਾ ਦੀ ਨਿਗਰਾਨੀ ਹੇਠ ਸ੍ਰੀ ਜਸਵਿੰਦਰ ਸਿੰਘ ਟਿਵਾਣਾ ਪੀ.ਪੀ.ਐਸ. ਉਪ ਕਪਤਾਨ ਪੁਲਿਸ ਸਿਟੀ-2 ਪਟਿਆਲਾ ਦੀ ਨਿਗਰਾਨੀ ਹੇਠ ਇੰਸਪੈਕਟਰ ਵਿਜੇ ਕੁਮਾਰ ਇੰਚਾਰਜ ਸੀ.ਆਈ.ਏ ਸਮਾਣਾ, ਇੰਸਪੈਕਟਰ ਹਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਸਦਰ ਪਟਿਆਲਾ ਇੰਸਪੈਕਟਰ ਅਮਨਦੀਪ ਸਿੰਘ ਮੁੱਖ ਅਫਸਰ ਥਾਣਾ ਲਾਜ ਮੰਡੀ ਅਤੇ ਐਸ.ਆਈ ਅਮ੍ਰਿਤਵੀਰ ਸਿੰਘ ਮੁੱਖ ਅਫਸਰ ਥਾਣਾ ਅਰਬਨ ਅਸਟੇਟ ਪਟਿਆਲਾ ਦੀ ਅਗਵਾਈ ਹੇਠ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ ਸੀ।

ਘਟਨਾ ਦਾ ਵੇਰਵਾ :- ਮਿਤੀ 27,02 2033 ਨੂੰ ਯੂਕੇ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪਰਚ ਵਿਚ ਨਵਜੋਤ ਸਿੰਘ ਪੁੱਤਰ ਗਮਦੂਰ ਸਿੰਘ ਵਾਸੀ ਪਿੰਡ ਸੰਗਤਪੁਰਾ ਜਿਲਾ ਪਟਿਆਲਾ ਵਗੈਰਾ ਘਰ ਉਸ ਦੇ ਵਿਰੋਧੀ ਵ ਮੋਹਿਤ ਕੰਬੋਜ ਪੁੱਤਰ ਸੁੰਦਰ ਸਿੰਘ ਵਾਸੀ ਪਿੰਡ ਢੱਕ ਪੰਨਾਵਾਲੀ ਵੇਰਕੇ ਜਿਲਾ ਫਾਜ਼ਿਲਕਾ ਕਰਦਾ ਨੇ ਤੇਜ ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ। ਜਿਸ ਹਮਲੇ ਦੌਰਾਨ ਨਵਜੋਤ ਸਿੰਘ ਦੇ ਪੇਟ ਵਿਚ ਸੱਜੇ ਅਤੇ ਖੱਬੇ ਪਾਸੇ ਚਾਕ ਕਿਰਚ ਲੱਗਣ ਕਰਕੇ ਦੌਰਾਨ ਇਲਾਜ ਮੌਤ ਹੋ ਗਈ ਸੀ ਤੇ ਇਸ ਦੇ ਇੱਕ ਹੋਰ ਸਾਥੀ ਗੁਰਵਿੰਦਰ ਸਿੰਘ ਦੇ ਵੀ ਸੱਟਾਂ ਵੱਜੀਆਂ ਸਨ ਜੋ ਵੀ ਇਲਾਹ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਦਾਖਲ ਹੋਇਆ ਸੀ।

ਗ੍ਰਿਫਤਾਰੀ ਤੇ ਬਰਾਮਦਗੀ, ਪਟਿਆਲਾ ਪੁਲਿਸ ਵੱਲੋਂ ਇੰਨ੍ਹਾਂ ਦੀ ਗ੍ਰਿਫਤਾਰੀ ਲਈ ਇਕ ਸਪੈਸਲ ਅਪਰੇਸ਼ਨ ਚਲਾਇਆ ਗਿਆ ਹੈ ਜਿਸ ਦੇ ਤਹਿਤ ਹੀ ਮਿਤੀ 28 12 2023 ਨੂੰ ਬਹਾਦਰ ਪਟਿਆਲਾ ਦੇ ਏਰੀਆ ਵਿਚ ਮੁਕੱਦਮਾ ਹਜਾ ਵਿਚ ਲੋੜੀਂਦੇ ਦੋਸ਼ੀ ਮਨਦੀਪ ਸਿੰਘ ਉਰਫ ਜੁਗਨੂੰ ਪੁੱਤਰ ਭੁਪਿੰਦਰ ਸਿੰਘ ਵਾਸੀ ਪਿੰਡ ਸਾਹਿਬ ਨਗਰ ਵਿਹੜੀ ਜਿਲਾ ਪਟਿਆਲਾ ਨੂੰ ਗ੍ਰਿਫਤਾਰ ਕਰਕੇ ਉਸ ਪਾਸੇ ਵਾਰਦਾਤ ਵਿਚ ਵਰਤਿਆ ਤੇਜ ਧਾਰ ਚਾਕੂ ਥਾਮਦ ਕਰਵਾਇਆ ਗਿਆ ਹੈ ਅਤੇ ਅੱਜ ਮਿਤੀ 01.03.2023 ਨੂੰ ਮੋਹਿਤ ਕੰਬੋਜ ਪੁੱਤਰ ਸੁੰਦਰ ਸਿੰਘ ਵਾਸੀ ਚੱਕ ਪੰਨਾਵਾਲੀ ਥਾਣਾ ਵੇਰਕੇ ਜਿਲਾ ਫਾਜਿਲਕਾ, ਸੰਨਜੋਤ ਸਿੰਘ ਪੁੱਤਰ ਕਿਸ਼ਨ ਸਿੰਘ ਵਸੀ ਪਿੰਡ ਠੇਠਰ ਕਲਾ ਥਾਣਾ ਘੱਲ ਖੁਰਦ ਜਿਲਾ ਫਿਰੋਜ਼ਪੁਰ ਅਤੇ ਹਰਵਿੰਦਰ ਸਿੰਘ ਪੁੱਤਰ ਹਰਮੇਸ਼ ਸਿੰਘ ਵਾਸੀ ਪਿੰਡ ਮੋਰਵਾਲੀ ਜਿਲਾ ਫਰੀਦਕੋਰਟ ਨੂੰ ਵੀ ਗ੍ਰਿਫਤਾਰ ਕੀਤਾ ਜਾ ਚੁਕਾ ਹੈ ।

ਵਜਾ ਰੰਜਸ :- ਦੋਸ਼ੀ ਮੋਹਿਤ ਕੰਬੋਜ ਆਪਣੇ 04 ਸਾਥੀਆਂ ਗੁਰਵਿੰਦਰ ਸਿੰਘ (ਜਖਮੀ ਨਾਲ ਮਿਲ ਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬਾਹਰ ਇੱਕ ਕੋਠੀ ਕਿਰਾਏ ਪਰ ਲੇਕਰ ਰਹਿੰਦਾ ਸੀ।ਜਿਸ ਕੋਠੀ ਦੇ ਬਿਜਲੀ ਦੇ ਬਿੱ ਨੂੰ ਲੇਕਰ ਮਿਤੀ 26.02.2023 ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੇਨ ਗੇਟ ਦੇ ਬਾਹਰ ਇੰਨਾ ਦਾ ਆਪ ਵਿਚ ਮਾਮੂਲੀ ਝਗੜਾ ਹੋਇਆ ਸੀ ਪ੍ਰੰਤੂ ਕਿਸੇ ਵੀ ਧਿਰ ਨੇ ਇਸ ਸਬੰਧੀ ਕਿਸੇ ਪਾਸ ਵੀ ਕੋਈ ਸ਼ਿਕਾਇਤ ਨਹੀਂ ਸੀ ਦਿਤੀ। ਕੋਠੀ ਦੇ ਇਲਜੀ ਦੇ ਬਿੱਲ ਨੂੰ ਲੋਕਰ ਹੀ ਮਿਤੀ 21.02.2023 ਨੂੰ ਮੋਹਿਤ ਕੰਬੋਜ ਨੇ ਆਪਣੇ ਬਾਕੀ ਸਾਥੀ ਨਾਲ ਮਿਲ ਕੇ ਨਵਜੋਤ ਸਿੰਘ ਵਗੈਰਾ ਪਰ ਤੇਜ ਧਾਰ ਹਥਿਆਰਾ ਨਾਲ ਹਮਲਾ ਕਰਕੇ ਉਸ ਦੇ ਸੱਟਾਂ ਮਾਰੀਆਂ ਸਨ।