Punjab Teachers must not be deputed for non-teaching work: Bains

March 6, 2023 - PatialaPolitics

Punjab Teachers must not be deputed for non-teaching work: Bains

ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਮੁੱਖ ਸਕੱਤਰ ਨੂੰ ਲਿਖਿਆ ਪੱਤਰ
– ਅਧਿਆਪਕਾਂ ਤੋਂ ਬੱਚਿਆਂ ਨੂੰ ਪੜਾਉਣ ਤੋਂ ਸਿਵਾਏ ਨਾ ਲਿਆ ਜਾਵੇ ਕੋਈ ਹੋਰ ਕੰਮ
– ਸਮੂਹ ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਦੇਣ ਲਈ ਕਿਹਾ