University Professors arrested in PSTET 2023 case

March 13, 2023 - PatialaPolitics

University Professors arrested in PSTET 2023 case

ਪੰਜਾਬ ਵਿੱਚ Teacher Eligibility Test (TET) ਦਾ ਆਯੋਜਨ ਕੀਤਾ ਗਿਆ ਸੀ, ਜਿਸ ਵਿੱਚ ਪੇਪਰ ਵਿੱਚ ਗੜਬੜੀ ਆਈ ਸੀ ਅਸੀਂ ਪੇਪਰ ਵੀ ਕੈਂਸਲ ਕਰ ਦਿੱਤਾ ਅਤੇ ਪੇਪਰ ਸੈੱਟ ਕਰਨ ਵਾਲੇ ਪ੍ਰੋਫੈਸਰਾਂ ਨੂੰ ਗ੍ਰਿਫਤਾਰ ਕਰ ਲਿਆ। ਹੁਣ ਉਨ੍ਹਾਂ ਨੂੰ ਅਜਿਹੀ ਸਜ਼ਾ ਮਿਲੇਗੀ ਕਿ ਕੋਈ ਵੀ ਪੇਪਰ ਲੀਕ ਕਰਨ ਦੀ ਹਿੰਮਤ ਨਹੀਂ ਕਰੇਗਾ!