Powercut in Patiala on 22 March

March 21, 2023 - PatialaPolitics

Powercut in Patiala on 22 March

ਬਿਜਲੀ ਬੰਦ ਸੰਬੰਧੀ ਜਾਣਕਾਰੀ-

ਪਟਿਆਲਾ 21-03-2023

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਸਬ ਡਵੀਜਨ ਅਫਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 220 ਕੇ.ਵੀ ਸ/ਸ ਪਸਿਆਣਾ ਤੇ ਨਵੇਂ ਬੈਟਰੀ ਸੋਰਸ ਨੂੰ ਸਰਕਟ ਵਿੱਚ ਪਾਉਣ ਲਈ ਇਸ ਦੇ ਅਧੀਨ 66 ਕੇ.ਵੀ NIS ਗਰਿੱਡ ਸ/ਸ ਗੱਰਿਡ ਤੋਂ ਚਲਦੇ 11ਕੇ.ਵੀ . ਬੇਹੜਾ ਰੋਡ ਫੀਡਰ਼, 11ਕੇ.ਵੀ. ਐਨ.ਆਈ.ਐਸ. ਫੀਡਰ, 11ਕੇ.ਵੀ. ਜੈਨ ਆਈਸ ਫੀਡਰ, 11ਕੇ.ਵੀ ਸੂਲਰ ਫੀਡਰ ਅਤੇ 11ਕੇ.ਵੀ ਜੀਵਨ ਕੰਪਲੈਕਸ ਫੀਡਰ ਪੂਰਬ ਤਕਨੀਕੀ ਉਪ ਮੰਡਲ ਅਧੀਨ ਪੈਂਦੇ ਇਲਾਕੇ ਜਿਵੇਂ ਕੇਸਰ ਬਾਗ, ਸ਼ੀਸ਼ ਮਹਿਲ ਕਲੋਨੀ, ਪੀਲੀ ਸੜਕ,ਅਰਜਨ ਨਗਰ, ਚਹਿਲ ਕੁਆਟਰ, ਸਾਈ ਮਾਰਕਿਟ, ਮੋਦੀ ਕਾਲਜ, ਚਾਂਦਨੀ ਚੌਂਕ, ਫਾਇਰ ਬ੍ਰਿਗੇਡ, ਬਾਜਾ ਖਾਨਾ ਸਕੂਲ, ਟੋਭਾ ਚੇਤ ਸਿੰਘ, ਮੋਦੀ ਪਲਾਜਾ, ਪੁਰਾਣੀ ਅਨਾਜ ਮੰਡੀ, ਖਾਲਸਾ ਮਹੁੱਲਾ, ਢੁਡਿਆਲ ਖਾਲਸਾ ਸਕੂਲ, ਬੇਹੜਾ ਰੋਡ, ਏ ਸੀ ਮਾਰਕਿਟ, ਜੋੜਿਆ ਭੱਠੀਆਂ, ਘੇਰ ਸੋਢੀਆਂ, ਅਰਨਾ ਬਰਨਾ ਚੋਂਕ, ਬੁੱਕਸ ਮਾਰਕਿਟ, ਤਰਵੇਨੀ ਚੋਂਕ ਅਤੇ ਨੇੜੇ ਦਾ ਲੱਗਦਾ ਏਰੀਆ ਗਿਆਨ ਕਲੋਨੀ, ਗੁਰਮੱਤ ਕਲੋਨੀ, ਨਿਊ ਸੂਲਰ, ਮਹਾਰਾਜਾ ਇੰਨਕਲੇਵ, ਗਰਿਡ ਕਲੋਨੀ, ਸੂਲਰ, ਗਰਿਨ ਇੰਨਕਲੇਵ, ਦਾਰੂ ਕੂਟੀਆ, ਹਰਿੰਦਰ ਗਰੇਵਾਲ ਇੰਨਕਲੇਵ। ਤੇਗ ਕਲੋਨੀ, ਆਫਿਸਰ ਕਲੋਨੀ ਫੇਸ-1, ਆਫਿਸਰ ਕਲੋਨੀ ਫੇਸ-2, ਜੀਵਨ ਕੰਪਲੈਕਸ, ਖੋਖਰ ਕੰਪਲੈਕਸ, ਖੇੜੀ ਗੁਜਰਾਂ, ਸੰਤ ਇੰਨਕਲੇਵ, ਸਾਈ ਵਿਹਾਰ,ਐਨ.ਆਈ.ਐਸ. ਕੰਪਲੇਕਸ ਅਦਿ ਦੀ ਬਿਜਲੀ ਸਪਲਾਈ ਮਿਤੀ 22-03-2023 ਨੂੰ 9.00 AM ਤੋਂ 11.00 AM ਤੱਕ ਬੰਦ ਰਹੇਗੀ ਜੀ।

ਜਾਰੀ ਕਰਤਾ- ਇੰਜ.ਅਖੀਲੇਸ਼ ਸ਼ਰਮਾ ਉਪ ਮੰਡਲ ਅਫਸਰ ਪੂਰਬ ਤਕਨੀਕੀ ਸ/ਡ ਪਟਿਆਲਾ।

ਮੋਬਾਇਲ ਨੰ- 9646124408