Punjab: Teachers Killed in Ferozepur Accident

March 24, 2023 - PatialaPolitics

Punjab: Teachers Killed in Ferozepur Accident

ਫਿਰੋਜ਼ਪੁਰ ਫਾਜ਼ਿਲਕਾ ਰੋਡ ਤੇ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ 2 ਸਰਕਾਰੀ ਅਧਿਆਪਕਾਂ ਸਮੇਤ 3 ਜਣਿਆ ਦੀ ਮੌਤ ਹੋਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ, ਉਕਤ ਅਧਿਆਪਕ ਡਿਊਟੀ ਜਾ ਰਹੇ ਸਨ।

ਗੱਡੀ ਵਿਚ ਸਵਾਰ ਹੋ ਕੇ ਅਧਿਆਪਕ ਤਰਨਤਾਰਨ ਡਿਊਟੀ ਤੇ ਜਾ ਰਹੇ ਸਨ। ਜਦੋਂ ਉਹ ਫਿਰੋਜ਼ਪੁਰ ਫਾਜ਼ਿਲਕਾ ਰੋਡ ‘ਤੇ ਪੈਂਦੇ ਪਿੰਡ ਖਾਈ ਲਾਗੇ ਪੁੱਜੇ ਤਾਂ, ਅਧਿਆਪਕਾਂ ਨਾਲ ਵਾਲੀ ਗੱਡੀ ਦੀ ਟੱਕਰ ਇੱਕ ਬੱਸ ਨਾਲ ਹੋ ਗਈ।