Patiala Boy Krishan Setia ends life
April 22, 2023 - PatialaPolitics
Patiala Boy Krishan Setia ends life
ਪਟਿਆਲਾ ਦੇ ਰਹਿਣ ਵਾਲੇ ਕ੍ਰਿਸ਼ਨ ਸੇਤੀਆ ਨੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ , ਉਸਦੇ ਪਿਤਾ ਸ਼ਿਵ ਕੁਮਾਰ ਅਨੁਸਾਰ FIR ਵਿੱਚ ਇਹ ਦਰਜ ਕੀਤਾ ਗਿਆ ,ਜੋ ਉਸਦੇ ਲੜਕੇ ਕ੍ਰਿਸ਼ਨ ਸੇਤੀਆ ਨੇ ਆਪਣੇ ਮੋਬਾਇਲਾ ਦੀ ਦੁਕਾਨ ਵਿੱਚ ਹੋਰ ਮਾਲ ਪਾਉਣ ਲਈ ਦੋਸ਼ੀਆਨ ਪਾਸੋ 6/7 ਲੱਖ ਸ੍ਰ | ਰੁਪਏ ਵਿਆਜ ਪਰ ਲਏ ਸਨ। ਜੋ ਕਈ ਦਿਨਾ ਤੋ ਮੁਦਈ ਦਾ ਲੜਕਾ ਪ੍ਰੇਸ਼ਾਨ ਰਹਿ ਰਿਹਾ ਸੀ, ਜਿਸਨੇ ਪੁੱਛਣ ਪਰ ਦੱਸਿਆ ਕਿ ਜਤਿਨ ਅਤੇ ਟਵਿੰਕਲ, ਉਸ ਨੂੰ ਪੈਸਿਆ ਸਬੰਧੀ ਤੰਗ ਪ੍ਰੇਸ਼ਾਨ ਕਰ ਰਹੇ ਹਨ, ਜੋ ਮਿਤੀ 20/4/23 ਸਮਾ 3.00 ਪੀ.ਐਮ ਪਰ ਮੁਦਈ ਆਪਣੇ ਲੜਕੇ ਅਤੇ ਨੋਕਰ ਸਮੇਤ ਦੁਕਾਨ ਪਰ ਹਾਜਰ ਸੀ ਤਾ ਦੋਸ਼ੀ ਟਵਿੰਕਲ ਅਤੇ ਉਸਦਾ ਪਿਤਾ ਦੁਕਾਨ ਪਰ ਆਏ ਅਤੇ ਵਿਆਜ ਸਮੇਤ ਪੈਸਿਆ ਦੀ ਮੰਗ ਕਰਨ ਲੱਗ ਪਏ। ਜੋ ਜਾਂਦੇ ਸਮੇਂ ਦੋਸ਼ੀ ਟਵਿੰਕਲ ਧਮਕੀਆ ਦੇ ਕੇ ਚਲਾ ਗਿਆ। ਜੋ ਫਿਰ ਸ਼ਾਮ ਨੂੰ ਵੀ ਟਵਿੰਕਰ ਸਮੇਤ ਆਪਣੇ ਮਾਤਾ/ਪਿਤਾ ਨਾਲ ਮੁਦਈ ਹੋਰਾ ਦੇ ਘਰ ਆਇਆ, ਜਿਸਨੂੰ ਮੁਦਈ ਨੇ ਕਿਹਾ ਕਿ 01 ਮਹਿਨੇ ਵਿੱਚ ਪੈਸੇ ਵਾਪਿਸ ਕਰ ਦੇਵਾਗੇ। ਜੋ ਫਿਰ ਦੋਸ਼ੀ ਟਵਿੰਕਲ ਨੇ ਫੋਨ ਕਰਕੇ ਮੁਦਈ ਦੇ ਲੜਕੇ ਨੂੰ ਧਮਕੀਆ ਵੀ ਦਿੱਤੀਆ, ਜਦੋਂ ਅਗਲੇ ਦਿਨ ਮੁਦਈ ਉਠਿਆ ਤਾ ਦੇਖਿਆ ਕਿ ਉਸਦੇ ਲੜਕੇ ਨੇ ਗਲ ਵਿੱਚ ਚੂੰਨੀ ਪਾ ਕੇ ਛੱਤ ਵਾਲੇ ਪੱਖੇ ਨਾਲ ਆਤਮ ਹੱਤਿਆ ਕਰ ਲਈ ਸੀ। ਪਟਿਆਲਾ ਪੁਲਿਸ ਨੇ ਜਤਿਨ ਤੇ ਟਵਿੰਕਲ ਖਿਲਾਫFIR U/S 306,506,34IPC ਲਗਾ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ
View this post on Instagram