Gurudwara Kotwali Sahib Morinda Beadbi Sacrilege Video

April 24, 2023 - PatialaPolitics

Gurudwara Kotwali Sahib Morinda Beadbi Sacrilege Video

ਪੰਜਾਬ ਦੇ ਮੋਰਿੰਡਾ ਸ਼ਹਿਰ ਵਿਚ ਸਥਿਤ ਇਤਿਹਾਸਕ ਗੁਰਦੁਆਰਾ ਸਾਹਿਬ ਵਿਚ ਇੱਕ ਨੌਜਵਾਨ ਦੇ ਵਲੋਂ ਬੇਅਦਬੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ। ਪਹਿਲਾਂ ਨੌਜਵਾਨ ਚੱਲ ਰਹੀ ਪਾਠਾਂ ਦੀ ਲੜੀ ਵਾਲੇ ਕਮਰੇ ਵਿਚ ਦਾਖਲ ਹੋਇਆ ਅਤੇ ਜੰਗਲਾ ਟੱਪ ਕੇ ਉਸਨੇ ਪਾਠ ਕਰ ਰਹੇ ਗ੍ਰੰਥੀ ਸਿੰਘਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

ਖ਼ਬਰ ਲਿਖੇ ਜਾਣ ਤੱਕ ਪੁਲਿਸ ਦੇ ਵਲੋਂ ਉਕਤ ਨੌਜਵਾਨ ਨੂੰ ਸਿੱਖ ਸੰਗਤਾਂ ਦੇ ਵਲੋਂ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ ਸੀ।

 

View this post on Instagram

 

A post shared by Patiala Politics (@patialapolitics)