Amritsar Blast: Several Injured After Explosion near Heritage Street

May 7, 2023 - PatialaPolitics

Amritsar Blast: Several Injured After Explosion near Heritage Street

ਅੰਮ੍ਰਿਤਸਰ ‘ਚ ਦੇਰ ਰਾਤ ਹੈਰੀਟੇਜ ਸਟਰੀਟ ਨੇੜੇ ਸਾਰਾਗੜੀ ਪਾਰਕਿੰਗ ਦੇ ਹੇਠਾਂ ਬਣੇ ਰੈਸਟੋਂਰੈਂਟ ਕੋਲ ਬਲਾਸਟ ਹੋਣ ਕਾਰਨ ਭਾਜੜ ਮਚ ਗਈ। ਧਮਾਕੇ ਦੀ ਆਵਾਜ਼ ਇੰਨੀ ਜ਼ਿਆਦਾ ਸੀ ਕਿ ਸਾਰੇ ਪਾਸੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ।

 

View this post on Instagram

 

A post shared by Patiala Politics (@patialapolitics)