Powercut in Patiala on 12 May

May 11, 2023 - PatialaPolitics

Powercut in Patiala on 12 May

ਬਿਜਲੀ ਬੰਦ ਸੰਬੰਧੀ ਜਾਣਕਾਰੀ-
ਪਟਿਆਲਾ 11-05-2023
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਸਬ ਡਵੀਜਨ ਅਫਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ NIS ਗਰਿੱਡ ਸ/ਸ ਤੋਂ ਚਲਦੇ 11 ਕੇ.ਵੀ ਜੀਵਨ ਕੰਪਲੈਕਸ ਫੀਡਰ, 11 ਕੇ.ਵੀ ਸੂਲਰ ਫੀਡਰ, 11 ਕੇ.ਵੀ ਬਹੇੜਾ ਰੋਡ ਫੀਡਰ, 11 ਕੇ.ਵੀ ਜੈਨ ਆਇਸ ਫੀਡਰ ,11 ਕੇ.ਵੀ NIS ਫੀਡਰ ਅਧੀਨ ਪੈਂਦੇ ਏਰਿਏ ਜਿਵੇਂ ਕਿ ਗਿਆਨ ਕਲੋਨੀ, ਗੁਰਮੱਤ ਕਲੋਨੀ, ਨਿਊ ਸੂਲਰ, ਮਹਾਰਾਜਾ ਇੰਨਕਲੇਵ, ਗਰਿੱਡ ਕਲੋਨੀ, ਸੂਲਰ, ਗਰਿਨ ਇੰਨਕਲੇਵ, ਦਾਰੂ ਕੁਟੀਆ, ਹਰਿੰਦਰ ਗਰੇਵਾਲ ਇੰਨਕਲੇਵ, ਤੇਗ ਕਲੋਨੀ, ਆਫਿਸਰ ਕਲੋਨੀ ਫੇਸ-1, ਆਫਿਸਰ ਕਲੋਨੀ ਫੇਸ-2, ਜੀਵਨ ਕੰਪਲੈਕਸ, ਖੋਖਰ ਕੰਪਲੈਕਸ, ਖੇੜੀ ਗੁਜਰਾਂ, ਸੰਤ ਇੰਨਕਲੇਵ, ਸਾਈ ਵਿਹਾਰ, ਫੀਲ ਖਾਨਾ ਸਕੂਲ, ਬੈਹੜਾ ਰੋਡ, AC ਮਾਰਕਿਟ, ਸਸਤਰਾਂ ਵਾਲੀ ਗਲੀ, ਟੋਭਾ ਵਿਜੈ ਸਿੰਘ, ਜੋੜੀਆਂ ਭੱਠੀਆਂ, ਘੇਰ ਸੋਢੀਆਂ, ਸੱਠ ਘਰਾਂ, ਕਿਤਾਬਾਂ ਵਾਲਾ ਬਜਾਰ, ਅਰਨਾ ਬਰਨਾ ਚੌਂਕ, ਅਹਾਲੂਵਾਲੀਆ ਮੁਹੱਲਾ, ਪੁਰੀ ਰੋਡ, ਅਰੋੜੀਆਂ ਸਟਰੀਟ, ਕਟੜਾ ਸਾਹਿਬ, ਕੇਸਰ ਬਾਗ, ਸ਼ੀਸ਼ ਮਹਿਲ ਕਲੋਨੀ, ਪੀਲੀ ਸੜਕ,ਅਰਜਨ ਨਗਰ, ਚਹਿਲ ਕੁਆਟਰ, ਸਾਈ ਮਾਰਕਿਟ, ਮੋਦੀ ਕਾਲਜ, ਚਾਂਦਨੀ ਚੌਂਕ, ਫਾਇਰ ਬ੍ਰਿਗੇਡ, ਬਾਜਾ ਖਾਨਾ ਸਕੂਲ, ਟੋਭਾ ਚੇਤ ਸਿੰਘ, ਮੋਦੀ ਪਲਾਜਾ, ਪੁਰਾਣੀ ਅਨਾਜ ਮੰਡੀ, ਖਾਲਸਾ ਮਹੁੱਲਾ, ਢੁਡਿਆਲ ਖਾਲਸਾ ਸਕੂਲ, NIS ਕੰਪਲੈਕਸ ਅਦਿ ਦੀ ਬਿਜਲੀ ਸਪਲਾਈ ਮਿਤੀ 12-05-2023 ਦਿਨ ਸ਼ੁੱਕਰਵਾਰਨੂੰ 2.00 PM ਤੋਂ 04.00 PM ਤੱਕ ਬੰਦ ਰਹੇਗੀ ਜੀ।
ਜਾਰੀ ਕਰਤਾ- ਇੰਜ.ਅਖੀਲੇਸ਼ ਸ਼ਰਮਾ ਉਪ ਮੰਡਲ ਅਫਸਰ ਪੂਰਬ ਤਕਨੀਕੀ ਸ/ਡ ਪਟਿਆਲਾ।
ਮੋਬਾਇਲ ਨੰ- 9646124408