Punjab farmers can now sow paddy from June 10,2023

May 15, 2023 - PatialaPolitics

Punjab farmers can now sow paddy from June 10,2023

ਪਿਛਲੇ ਸਾਲ ਅਸੀਂ ਇੱਕ ਤਜ਼ਰਬਾ ਕੀਤਾ ਸੀ ਤੇ ਇੱਕ ਦਮ ਝੋਨਾ ਲਾਉਣ ਦੀ ਬਜਾਏ ਪੰਜਾਬ ਨੂੰ 2-3 ਭਾਗਾਂ ‘ਚ ਵੰਡਿਆ ਸੀ ਤੇ ਉਹ ਤਜ਼ਰਬਾ ਬਹੁਤ ਸਫ਼ਲ ਰਿਹਾ ਸੀ…ਇਸ ਵਾਰ ਵੀ ਅਸੀਂ ਪੰਜਾਬ ਨੂੰ ਚਾਰ ਭਾਗਾਂ ‘ਚ ਵੰਡ ਰਹੇ ਹਾਂ…ਕਿਸਾਨਾਂ ਤੋਂ ਸੁਝਾਅ ਲੈਣ ਤੋਂ ਬਾਅਦ ਅਸੀਂ ਝੋਨੇ ਦੀ ਲਵਾਈ 10 ਜੂਨ ਤੋਂ ਸ਼ੁਰੂ ਕਰਨ ਜਾ ਰਹੇ ਹਾਂ..ਜੋ ਕਿ 10, 16, 19 ਅਤੇ 21 ਜੂਨ ਤੋਂ ਸ਼ੁਰੂ ਹੋਣਗੇ.. ਕਿਸਾਨਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਮਿਲੂਗੀ ਤੇ ਨਹਿਰੀ ਪਾਣੀ ਦੀ ਸੁਵਿਧਾ ਵੀ ਉਪਲਬਧ ਰਹੇਗੀ…