Powercut in Patiala on 21 May

May 20, 2023 - PatialaPolitics

Powercut in Patiala on 21 May

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ, ਉੱਪ ਮੰਡਲ ਉੱਤਰ ਤਕਨੀਕੀ, ਪਟਿਆਲਾ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 11 ਕੇ.ਵੀ. ਉਪਕਾਰ ਨਗਰ ਅਤੇ 11 ਕੇ.ਵੀ. ਫੋਕਲ ਪੁਆਇੰਟ ਫੀਡਰ ਦੀ ਜਰੂਰੀ ਰੋਕਥਾਮ ਸੰਭਾਲ ਕਾਰਣ ਮਿਤੀ 21.05.2023 ਦਿਨ ਐਤਵਾਰ ਨੂੰ ਇਨ੍ਹਾਂ ਫੀਡਰਾਂ ਅਧੀਨ ਆਉਂਦੇ ਏਰੀਏ ਉਪਕਾਰ ਨਗਰ, ਫੈਕਟਰੀ ਏਰੀਆ, ਬਨ੍ਹਾਂ ਰੋਡ ਨੇੜੇ ਬੇਕਮੈਨ ਫੈਕਟਰੀ, ਫੋਕਲ ਪੁਆਇੰਟ ਆਦਿ ਦੀ ਸਪਲਾਈ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਪ੍ਰਭਾਵਿਤ ਰਹੇਗੀ।

ਜਾਰੀ ਕਰਤਾ: ਸਹਾਇਕ ਇੰਜੀਨੀਅਰ, ਉਪ ਮੰਡਲ ਉੱਤਰ ਤਕਨੀਕੀ,ਪਟਿਆਲਾ

ਫੋਨ ਨੰ: 9646110048