Ex-MC of Patiala Hardeep Singh Deepa passes away

May 27, 2018 - PatialaPolitics

Ex-MC of Patiala & President of Truck Union Hardeep Singh Deepa passes away.

??ਆਪ ਜੀ ਨੂੰ ਦੁਖੀ ਹਿਰਦੇ ਨਾਲ ਸੁਚਿਤ ਕੀਤਾ ਜਾਂਦਾ ਹੈ ਕਿ Ex Mc ਸ. ਹਰਦੀਪ ਸਿੰਘ ਜੀ ਦੀਪਾ ਅਕਾਲ ਚਲਣਾ ਕਰ ਗਏ ਅੰਤਿਮ ਸੰਸਕਾਰ ਅੱਜ 27/05/2018 ਐਤਵਾਰ ਸ਼ਾਮ 5Pm ਵਜੇ Ghalori Gate ਵਿਖੇ ਹੋਵੇਗਾ ਜੀ ?