Amritsar: 10 lakh robbed from a person near GNDU by putting pepper in his eyes
June 12, 2023 - PatialaPolitics
Amritsar: 10 lakh robbed from a person near GNDU by putting pepper in his eyes
ਲੁਧਿਆਣਾ ਤੋਂ ਬਾਅਦ ਅੰਮ੍ਰਿਤਸਰ ਵਿਚ ਵੱਡੀ ਲੁੱਟ ਦੀ ਵਾਰਦਾਤ
ਗੁਰੂ ਨਾਨਕ ਦੇਵ ਯੂਨੀਵਰਸਿਟੀ ਕੋਲੇ ਲੁਟੇਰਿਆਂ ਨੇ ਅੱਖਾਂ ਵਿਚ ਮਿਰਚਾਂ ਪਾ ਕੇ 10 ਲੱਖ ਰੁਪਏ ਲੁੱਟ ਕੀਤੀ
ਪਹਿਲਾਂ ਵਿਅਕਤੀ ਦੀ ਕੁੱਟਮਾਰ ਕੀਤੀ, ਫਿਰ ਅੱਖਾਂ ਵਿਚ ਮਿਰਚਾਂ ਪਾਈਆਂ ਅਤੇ ਬਾਅਦ ਵਿਚ 10 ਲੱਖ ਲੁੱਟ ਕੇ ਫਰਾਰ
View this post on Instagram