Patiala: Young boy Mandeep Singh killed in road accident

June 23, 2023 - PatialaPolitics

Patiala: Young boy Mandeep Singh killed in road accident

ਪਟਿਆਲਾ ਰਾਜਪੁਰਾ ਰੋਡ ਤੇ ਹੋਏ ਐਕਸੀਡੈਂਟ ਚ ਨੌਜਵਾਨ ਮੰਦੀਪ ਸਿੰਘ ਦੀ ਹੋਈ ਮੌਤ ਹਾਦਸੇ ਬਾਰੇ ਦਸਦੇ ਸਤਨਾਮ ਨੇ ਦਸਿਆ ਕਿ ਉਹਨਾਂ ਦਾ ਭਰਾ ਮਨਦੀਪ ਸਿੰਘ ਆਪਣੇ ਦੋਸਤਾਂ ਗੁਰਬੀਰ ਸਿੰਘ, ਅਮਨਦੀਪ ਸਿੰਘ, ਕਰਨ ਅਤੇ ਹਰਮੀਤ ਸਿੰਘ ਸਮੇਤ ਕਾਰ ਨੰ. PB-11CU-4568 ਤੇ ਸਵਾਰ ਹੋ ਕੇ ਪਟਿਆਲਾ-ਰਾਜਪੁਰਾ ਰੋਡ ਨੇੜੇ ਮੁਕਤ ਸਕੂਲ ਕੋਲ ਜਾ ਰਹੇ ਸਨ, ਡਰਾਇਵਰ ਨੇ ਆਪਣੀ ਕਾਰ ਤੇਜ ਰਫਤਾਰ ਨੂੰ ਲਾਪਰਵਾਹੀ ਨਾਲ ਲਿਆ ਕੇ ਉਸ ਦੇ ਭਰਾ ਦੀ ਕਾਰ ਵਿੱਚ ਮਾਰੀ ਜਿਸਦਾ ਗੱਡੀ ਨੰਬਰ PB-11CY-6699 ਹੈ, ਜਿਸ ਕਾਰਨ ਕਾਰ ਦਰਖੱਤ ਵਿੱਚ ਵੱਜ ਕੇ ਖਤਾਨਾ ਵਿੱਚ ਪਲਟ ਗਈ, ਜੋ ਐਕਸੀਡੈਂਟ ਵਿੱਚ ਮਨਦੀਪ ਸਿੰਘ ਦੀ ਮੌਤ ਹੋ ਗਈ ਅਤੇ ਬਾਕੀਆਂ ਦੇ ਗੰਭੀਰ ਸੱਟਾਂ ਲੱਗੀਆਂ। ਪਟਿਆਲਾ ਪੁਲਿਸ ਨੇ ਨਾ ਮਾਲੂਮ ਡਰਾਈਵਰ ਤੇ ਧਾਰਾ U/S 279,304 A,337,338,427 IPC ਲਗਾ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ

 

View this post on Instagram

 

A post shared by Patiala Politics (@patialapolitics)