Patiala: 2 real brothers died in road accident

July 1, 2023 - PatialaPolitics

Patiala: 2 real brothers died in road accident

ਪਟਿਆਲਾ ਤੋਂ ਪਾਤਰਾਂ ਵੱਲ ਜਾਂਦੇ ਕੰਬਾਈਨ ਤੇ ਸਵਿਫਟ ਗੱਡੀ ਦੀ ਹੋਈ ਟੱਕਰ । ਗੱਡੀ ਵਿੱਚ 3 ਜਾਣੇ ਸਵਾਰ ਸਨ। ਜਿਨਾ ਵਿੱਚੋ 2 ਸਕੇ ਭਰਾਵਾਂ ਦੀ ਹੋਈ ਦਰਦਨਾਕ ਮੌਤ ਤੇ ਇਕ ਔਰਤ ਵੀ ਜਖਮੀ ਹੋਈ।

 

 

View this post on Instagram

 

A post shared by Patiala Politics (@patialapolitics)