Patiala: 11-yr old boy Karan found hanging in room

July 6, 2023 - PatialaPolitics

Patiala: 11-yr old boy Karan found hanging in room

ਪਟਿਆਲਾ ਸ਼ਹਿਰ ਦੇ ਬੀ-ਟੈਂਕ ਮੁਹੱਲਾ ਵਿਖੇ ਇਕ 11 ਸਾਲਾ ਬੱਚੇ ਦੀ ਸ਼ੱਕੀ ਹਾਲਾਤ ਚ ਮੌਤ।

 

ਮਿਲੀ ਜਾਣਕਾਰੀ ਅਨੁਸਾਰ ਬੱਚੇ ਦੀ ਲਾਸ਼ ਇਕ ਸਟੋਰ ’ਚ ਲਟਕਦੀ ਮਿਲੀ।

 

ਬੱਚੇ ਦੀ ਪਛਾਣ ਕਰਨ ਯਾਦਵ ਦੇ ਰੂਪ ’ਚ ਹੋਈ ਹੈ, ਜੋਕਿ ਚੌਥੀ ਜਮਾਤ ’ਚ ਪੜ੍ਹਦਾ ਸੀ। ਜਾਣਕਾਰੀ ਮੁਤਾਬਕ ਬੱਚਾ ਵੀਡੀਓ ਗੇਮ ਵੇਖਦਾ ਹੋਇਆ ਸਟੋਰ ਵੱਲ ਚਲਿਆ ਗਿਆ। ਉਹ ਅਕਸਰ ਵੀਡੀਓ ਗੇਮ ਖੇਡਦਾ ਰਹਿੰਦਾ ਸੀ, ਜਿਸ ਕਾਰਨ ਪਰਿਵਾਰ ਨੇ ਕਾਫ਼ੀ ਦੇਰ ਇਸ ਗੱਲ ਨੂੰ ਲੈ ਕੇ ਗੌਰ ਨਹੀਂ ਕੀਤੀ ਪਰ ਜਦੋਂ ਵਾਪਸ ਨਾ ਆਇਆ ਤਾਂ ਜਾ ਕੇ ਵੇਖਿਆ ਕਿ ਬੱਚੇ ਦੀ ਲਾਸ਼ ਲਟਕੀ ਹੋਈ ਸੀ।

 

View this post on Instagram

 

A post shared by Patiala Politics (@patialapolitics)