Patiala:Pregnant woman and her baby dies of electric shock

July 6, 2023 - PatialaPolitics

Patiala:Pregnant woman and her baby dies of electric shock

ਕਰੰਟ ਲੱਗਣ ਨਾਲ 2 ਮਹੀਨੇ ਦੀ ਗਰਬਵੱਤੀ ਮਹਿਲਾ ਅਤੇ ਉਸਦੀ 10 ਮਹੀਨਿਆਂ ਦੀ ਮਾਸੂਮ ਬੱਚੀ ਦੀ ਮੋਤ

 

ਪਟਿਆਲਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪਟਿਆਲਾ ਦੇ ਅਲੀਪੁਰ ਪਿੰਡ ਦੇ ਵਿੱਚ ਦੋ ਮਹੀਨਿਆਂ ਦੇ ਗਰਭਵਤੀ ਮਹਿਲਾ ਅਤੇ ਉਸਦੀ 10 ਮਹੀਨਿਆਂ ਦੀ ਮਾਸੂਮ ਬੱਚੀ ਨੂੰ ਕਰੰਟ ਲੱਗ ਗਿਆ ਜਿਸ ਕਰਕੇ ਉਹਨਾਂ ਦੀ ਮੌਤ ਹੋ ਗਈ ਜਾਣਕਾਰੀ ਮੁਤਾਬਕ ਕੱਲ੍ਹ ਸ਼ਾਮ 6:00 ਵਜੇ ਦੇ ਕਰੀਬ ਘਰ ਦੇ ਵਿੱਚ ਪਰਿਵਾਰਾਂ ਪੱਖਾ ਲੱਗਾ ਕੇ ਆਰਾਮ ਕਰ ਰਿਹਾ ਸੀ ਲੇਕਿਨ ਕਿਸੇ ਕਾਰਨ ਕਰਕੇ ਪੱਖਾ ਜੋ ਹੈ ਪਰਿਵਾਰ ਜਿਸ ਕਰਕੇ ਪਰਿਵਾਰ ਨੂੰ ਪੱਖੇ ਦੇ ਨਾਲ ਕਰੰਟ ਲੱਗ ਗਿਆ ਇਸ ਕਰੰਟ ਦੇ ਨਾਲ ਹੱਸਦਾ ਵੱਸਦਾ ਪਰਿਵਾਰ ਜੋ ਹੈ ਉਜੜ ਗਿਆ ਗਰਭਵਤੀ ਮਹਿਲਾ ਦਾ ਨਾਮ ਵੈ ਉਮਰ 31 ਸਾਲ ਦੀ ਹੈ ਅਤੇ ਉਹ ਪਿਛਲੇ 2 ਮਹੀਨਿਆਂ ਤੋਂ ਗਰਭਵਤੀ ਸੀ ਅਤੇ ਉਸਦੀ 10 ਮਹੀਨਿਆਂ ਦੀ ਇੱਕ ਬੱਚੀ ਵੀ ਹੈ ਜਿਸ ਦੀ ਇਸ ਹਾਦਸੇ ਵਿੱਚ ਮੌਤ ਹੋ ਗਈ ਹੈ