SHO Harshandeep Gill passes away

June 9, 2018 - PatialaPolitics

ਬੀਤੀ ਰਾਤ ਸਮਾਣਾ ਵਿਚ ਇੱਕ ਹਾਦਸੇ ਵਿੱਚ ਸਮਾਣਾ ਸਦਰ ਦੇ ਐੱਸ ਐਚ ਓ ਹਰਸ਼ਰਨ ਦੀਪ ਸਿੰਘ ਦੀ ਹਾਦਸੇ ਵਿਚ ਮੌਤ । 2 ਟਰੱਕਾਂ ਦੀ ਟੱਕਰ ਵਿਚ ਉਨ੍ਹਾਂ ਦੀ ਔਡੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਉਨ੍ਹਾਂ ਦੇ ਨਾਲ 2 ਹੋਰ ਵਿਅਕਤੀ ਗੰਭੀਰ ਜ਼ਖਮੀ । ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਦਾਖਿਲ