Gurbaj Singh Pharmacy duty officer at Prem Bagh passes away

July 12, 2023 - PatialaPolitics

Gurbaj Singh Pharmacy duty officer at Prem Bagh passes away

ਮੌਜੂਦਾ ਸੰਕਟ ਸਮੇਂ ਪ੍ਰੇਮ ਬਾਗ ਪੈਲੇਸ ਕੈਂਪ ਚ ਲਗਨ ਤੇ ਸ਼ਿਦਤ ਨਾਲ ਡਿਊਟੀ ਨਿਭਾਅ ਰਹੇ ਫਾਰਮਾਸਿਸਟ ਗੁਰਬਾਜ ਸਿੰਘ, ਦੇ ਦੇਹਾਂਤ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ,ਮੈਂ ਪੀੜਤ ਪਰਿਵਾਰ ਦੇ ਦੁੱਖ ਚ ਸ਼ਰੀਕ ਹੁੰਦਿਆਂ ਪਰਮਾਤਮਾ ਕੋਲ ਉਸਦੀ ਆਤਮਾ ਨੂੰ ਆਪਣੇ ਚਰਨਾਂ ਚ ਨਿਵਾਸ ਦੇਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਅਰਦਾਸ ਕਰਦੀ ਹਾਂ।