Bhagwant Mann’s boat loses balance during flood survey

July 14, 2023 - PatialaPolitics

Bhagwant Mann’s boat loses balance during flood survey

ਸੀਐਮ ਪੰਜਾਬ ਭਗਵੰਤ ਮਾਨ ਦੇ ਨਾਲ ਅੱਜ ਵੱਡਾ ਹਾਦਸਾ ਵਾਪਰ ਸਕਦਾ ਸੀ। ਦਰਅਸਲ, ਲੋਹੀਆਂ ਅਤੇ ਮੰਡ ਇਲਾਕੇ ਵਿਚ ਅੱਜ ਸੀਐਮ ਮਾਨ ਦੌਰਾ ਕਰ ਰਹੇ ਸਨ ਅਤੇ ਬੰਨ੍ਹ ਵਿਚ ਪਏ ਪਾੜ ਨੂੰ ਬੰਨ੍ਹਣ ਦੇ ਕੰਮ ਦਾ ਜਾਇਜਾ ਲੈਣ ਰਿਸ਼ਤੀ ਰਾਹੀਂ ਰਵਾਨਾ ਹੋਏ ਸਨ।

 

ਇਸੇ ਦੌਰਾਨ ਜਿਵੇਂ ਹੀ ਸੀਐਮ ਮਾਨ ਰਿਸ਼ਤੀ ਵਿਚ ਸਵਾਰ ਹੋਏ ਤਾਂ, ਕੁੱਝ ਕਦਮਾਂ ਤੇ ਡੂੰਘੇ ਪਾਣੀ ਵਿਚ ਕਿਸ਼ਤੀ ਦਾ ਸੰਤੁਲਨ ਵਿਗੜ ਗਿਆ ਅਤੇ ਭਗਵੰਤ ਮਾਨ ਸਮੇਤ ਹੋਰ ਲੀਡਰ ਤੇ ਅਧਿਕਾਰੀ ਕਿਸ਼ਤੀ ਵਿਚੋਂਂ ਡਿਗਦੇ ਡਿਗਦੇ ਬਚੇ। ਹਾਲਾਂਕਿ ਇਹ ਸਭ ਕੁੱਝ ਕਿਵੇਂ ਹੋਇਆ, ਇਸ ਬਾਰੇ ਪਤਾ ਲੱਗਣਾ ਹਾਲੇ ਬਾਕੀ ਹੈ।

 

View this post on Instagram

 

A post shared by Patiala Politics (@patialapolitics)