Man held for desecrating Guru Granth Sahib in Patiala

July 15, 2023 - PatialaPolitics

Man held for desecrating Guru Granth Sahib in Patiala

ਪਿੰਡ ਨਰੜੂ ਵਿਖੇ ਇਕ ਮੰਦਭਾਗੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਜੋਗਾ ਸਿੰਘ ਪਿੰਡ ਨਰੜੂ ਦੇ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹੀ ਨੌਵੀ ਵਿੱਚ ਬਤੋਰ ਗ੍ਰੰਥੀ ਲੱਗਿਆ ਹੋਇਆ ਹੈ ਤੇ ਜੋਗਾ ਸਿੰਘ ਵਲੋ ਦਸਿਆ ਗਿਆ ਕਿ ਮਿਤੀ 14/7/23, ਸਵੇਰੇ 7.45 ਤੇ ਜੋਰਾਵਰ ਸਿੰਘ ਨਾਮਕ ਬੰਦਾ ਗੁਰਦੁਆਰਾ ਸਾਹਿਬ ਵਿੱਚ ਆਇਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਰ ਬੈਠ ਗਿਆ ਤੇ ਮੌਕੇ ਤੋ ਫਰਾਰ ਹੋ ਗਿਆ। ਦੋਸ਼ੀ ਨੇ ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਪਟਿਆਲਾ ਪੁਲਿਸ ਨੇ ਜੋਰਾਵਰ ਸਿੰਘ ਤੇ ਧਾਰਾ FIR U/S 295-A IPC ਲਗਾ ਅਗਲੀ ਕਰਵਾਈ ਸ਼ੁਰੂ ਕੀਤੀ ਹੈ

 

View this post on Instagram

 

A post shared by Patiala Politics (@patialapolitics)