16 yr old boy swept away in Patiala river found dead

ਪਟਿਆਲਾ ਵੱਡੀ ਨਦੀ ਚ ਡਿੱਗਿਆ ਬਚੇ ਦੀ ਨਹੀਂ ਬਚਾ ਸਕੇ ਜਾਨ ਮਿੱਲੀ ਲਾਸ਼,ਕੁਛ ਸਮੇਂ ਪਹਿਲਾ 16 ਸਾਲ ਦਾ ਮੁੰਡਾ ਨਦੀ ਚ ਡਿੱਗ ਗਿਆ ਸੀ ਜਿਸ ਤੋਂ ਬਾਅਦ ਉਸਦੀ ਭਾਲ ਕੀਤੀ ਜਾ ਰਹੀ ਸੀ।
ਪਰ ਹੁਣ ਉਸਦੀ ਲਾਸ਼ ਮਿਲ ਗਈ ਹੈ,ਲਾਸ਼ ਨੂੰ ਰਾਜਿੰਦਰਾ ਹਸਪਤਾਲ ਭੇਜਿਆ ਗਿਆ ਹੈ।
Post Views: 1,116