Patiala:Two killed in Ragho Majra as roof collapsed

July 19, 2023 - PatialaPolitics

Patiala:Two killed in Ragho Majra as roof collapsed

ਪਟਿਆਲਾ ਦੇ ਰਾਘੋ ਮਾਜਰਾ ਏਰੀਆ ਵਿੱਚ ਇੱਕ ਪੁਰਾਣੇ ਮਕਾਨ ਦੀ ਛੱਤ ਗਿਰਨ ਕਰਕੇ 2 ਲੋਕਾਂ ਦੀ ਮੌਤ – 3 ਜ਼ਖ਼ਮੀ ਪਰਵਾਸੀ ਮਜ਼ਦੂਰਾਂ ਵਲੋਂ ਕਿਰਾਏ ਤੇ ਲਿਆ ਹੋਇਆ ਸੀ ਮਕਾਨ ਬੀਤੀ ਰਾਤ ਹੋਇਆ ਹਾਦਸਾ

ਮਿਰਤਕਾਂ ਦੀ ਪਛਾਣ ਮੁੰਨਾ ਲਾਲ, ਰਮਾ ਸ਼ੰਕਰ ਵਜੋਂ ਹੋਈ ਹੈ ਜਦਕਿ 3 ਜ਼ਖਮੀਆਂ ਦੀ ਪਛਾਣ ਗੰਗਾ ਰਾਮ, ਸੰਤੋਸ਼ ਕੁਮਾਰ, ਚਿਰੰਜੀ ਲਾਲ ਵਜੋਂ ਹੋਈ ਹੈ।