Patiala: Commando found dead inside Gaushala Bathroom
Patiala: Commando found dead inside Gaushala Bathroom
ਕਾਲੀ ਦੇਵੀ ਮੰਦਿਰ ਦੇ ਬਾਹਰ ਕਮਾਂਡੋ ਅਫਸਰ ਨੇ ਖੁਦ ਨੂੰ ਮਾਰੀ ਗੋਲੀ
ਪਟਿਆਲਾ ਦੇ ਇਤਿਹਾਸਿਕ ਸ਼੍ਰੀ ਕਾਲੀ ਦੇਵੀ ਮੰਦਿਰ ਵਿਖੇ 25 ਸਾਲ ਦੇ ਕਮਾਂਡੋ ਅਫਸਰ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ ਮਿਲੀ ਜਾਣਕਾਰੀ ਮੁਤਾਬਿਕ ਪਿਛਲੇ ਕੁਛ ਦਿਨ ਪਹਿਲਾਂ ਹੀ ਪਟਿਆਲਾ ਕਾਲੀ ਦੇਵੀ ਮੰਦਿਰ ਵਿਖੇ ਜੰਗਪਾਲ ਸਿੰਘ ਨੇ ਆਪਣੀ ਤੈਨਾਤੀ ਕਰਵਾਈ ਸੀ ਜਿਸ ਤੋਂ ਬਾਅਦ ਅੱਜ ਜਗਪਾਲ ਸਿੰਘ ਨੇ ਕਾਹਲੀ ਦੇ ਵੀ ਮੰਦਿਰ ਦੇ ਗਊਸ਼ਾਲਾ ਦੇ ਬਿਲਕੁਲ ਸਾਹਮਣੇ ਬਣੇ ਬਾਥਰੂਮ ਦੇ ਵਿੱਚ ਜਾ ਕੇ ਕੁੰਡੀ ਲਗਾ ਕੇ ਖੁਦ ਨੂੰ ਗੋਲੀ ਮਾਰ ਲਈ ਹੈ ਜਿਸ ਕਰਕੇ ਉਨ੍ਹਾਂ ਦੇ ਮੌਕੇ ਤੇ ਹੀ ਮੌਤ ਹੋ ਗਈ ਫਿਲਹਾਲ ਮੌਕੇ ਤੇ ਵੱਡੇ ਅਫਸਰ ਪਹੁੰਚੇ ਹੋਏ ਨੇ

