Patiala Doctor Navlesh Booked Under Section 295A For Hurting Religious SentimentQ

July 25, 2023 - PatialaPolitics

Patiala Doctor Navlesh Booked Under Section 295A For Hurting Religious Sentiment

ਡਾਕਟਰ ਨਵਲੇਸ਼ ਤੇ ਪਰਚਾ ਦਰਜ,295A ਤਹਿਤ ਹੋਈ ਕਾਰਵਾਈ। ਹੜ੍ਹ ਪ੍ਰਭਾਵਿਤ ਪਿੰਡਾਂ ’ਚ ਮੈਡੀਕਲ ਕੈਂਪ ਲਗਾ ਕੇ ਲੋਕਾਂ ਨੂੰ ਦਵਾਈਆਂ ਮੁਹੱਈਆ ਕਰਵਾਉਣ ਦੀ ਲੜੀ ਤਹਿਤ ਪਿੰਡ ਬਾਦਸ਼ਾਹਪੁਰ ਦੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ’ਚ ਮੋਬਾਈਲ ਮੈਡੀਕਲ ਟੀਮ ਵੱਲੋਂ ਕੈਂਪ ਲਗਾਇਆ ਗਿਆ ਸੀ। ਜਦੋਂ ਕੈਂਪ ’ਚ ਸਿਗਰਟ ਮੰਗਵਾ ਕੇ ਡਾਕਟਰ ਨੇ ਪੀਣ ਦੀ ਕੋਸ਼ਿਸ਼ ਕੀਤੀ ਤਾਂ ਉਥੇ ਮੌਜੂਦ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਡਾਕਟਰ ਹੱਥੋਪਾਈ ’ਤੇ ਉੱਤਰ ਆਇਆ ਤੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ਸਮੇਂ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਮਾਮਲਾ ਪੁਲਿਸ ਚੌਕੀ ’ਚ ਚਲਾ ਗਿਆ ਹੈ।ਡਾਕਟਰ ਫਰਾਰ ਹੋ ਚੁੱਕਾ ਹੈ

 

View this post on Instagram

 

A post shared by Patiala Politics (@patialapolitics)