Powercut in Patiala on 5 August

August 4, 2023 - PatialaPolitics

Powercut in Patiala on 5 August

ਬਿਜਲੀ ਬੰਦ ਸੰਬੰਧੀ ਜਾਣਕਾਰੀ-

ਪਟਿਆਲਾ 04-08-2023

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਉਪ ਮੰਡਲ ਅਫਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66ਕੇ.ਵੀ NIS ਗਰਿੱਡ ਸ/ਸ ਤੋਂ ਚਲਦੇ 11ਕੇ.ਵੀ. ਪੈਲਸ ਫੀਡਰ ਦੀ ਜਰੂਰੀ ਮੈਨਟੀਨੈਂਸ ਕਰਨ ਲਈ ਇਸ ਫੀਡਰ ਅਧੀਨ ਪੈਂਦੇ ਇਲਾਕੇ ਜਿਵੇਂ ਕਿ ਗੁਰੂਦੁਆਰਾ ਮੋਤੀ ਬਾਂਗ,ਮੋਤੀ ਬਾਂਗ ਕਲੋਨੀ, ਨਿਊ ਮੋਤੀ ਬਾਂਗ, ਭਰਭੂਰ ਗਾਰਡਨ, ਨਰੂਲਾ ਕਲੋਨੀ,MUNICIPAL CORPORATION, ਆਯੂਰਵੈਦਿਕ ਕਾਲਜ, ਬੁੱਢਾ ਦਲ ਮਾਰਕਿਟ,ਅਰਜਨ ਨਗਰ, ਪ੍ਰੀਤ ਗਲੀ, ਧੀਰੂ ਦੀ ਮਾਜਰੀ ਅਦਿ ਦੀ ਬਿਜਲੀ ਸਪਲਾਈ ਮਿਤੀ 05-08-2023 ਨੂੰ ਸਵੇਰੇ 10.00 ਵਜੇ ਤੋਂ ਸ਼ਾਮ 02.00 ਵਜੇ ਤੱਕ (4ਘੰਟੇ) ਬੰਦ ਰਹੇਗੀ ਜੀ।

ਜਾਰੀ ਕਰਤਾ- ਉਪ ਮੰਡਲ ਅਫਸਰ ਪੂਰਬ ਤਕਨੀਕੀ ਸ/ਡ ਪਟਿਆਲਾ।