Patiala:Manjot Singh dies of gunshot injury inside Commando Complex
Patiala:Manjot Singh dies of gunshot injury inside Commando Complex
ਪਟਿਆਲਾ ਦੇ ਬਹਾਦਰਗੜ੍ਹ ਸਥਿਤ ਕਮਾਂਡੋ ਕੰਪਲੈਕਸ ‘ਚ ਗੋਲ਼ੀ ਲੱਗਣ ਨਾਲ ਸਿਖਲਾਈ ਅਧੀਨ ਕਮਾਂਡੋ ਮਨਜੋਤ ਸਿੰਘ ਦੀ ਮੌਤ ਹੋ ਗਈ ਹੈ। ਜਲੰਧਰ ਵਾਸੀ ਮਨਜੋਤ ਸਿੰਘ ਕਮਾਂਡੋ ਕੰਪਲੈਕਸ ਵਿੱਚ ਸਿਖਲਾਈ ਲੈ ਰਿਹਾ ਸੀ।